20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਯੂਕਰੇਨ ਨੇ ਰੂਸ 'ਤੇ ਕੀਤਾ ਘਾਤਕ ਹਮਲਾ, ਪ੍ਰਮਾਣੂ ਪਲਾਂਟ ਨੇੜੇ ਕੀਤਾ ਡਰੋਨ ਹਮਲਾ

ਨਵੀਂ ਦਿੱਲੀ , 24 ਅਗਸਤ - ਰੂਸ ਨੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਆਪਣੇ 34ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਰੂਸ ਦੇ ਕੁਰਸਕ ਖੇਤਰ ਵਿਚ ਇਕ ਪ੍ਰਮਾਣੂ ਪਲਾਂਟ 'ਤੇ ਡਰੋਨ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ...

Ad Position 21
No active advertisement
ਅਜੀਤ ਡੈਸਕ 24-08-2025

ਨਵੀਂ ਦਿੱਲੀ , 24 ਅਗਸਤ - ਰੂਸ ਨੇ ਦੋਸ਼ ਲਗਾਇਆ ਹੈ ਕਿ ਯੂਕਰੇਨ ਨੇ ਆਪਣੇ 34ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਰੂਸ ਦੇ ਕੁਰਸਕ ਖੇਤਰ ਵਿਚ ਇਕ ਪ੍ਰਮਾਣੂ ਪਲਾਂਟ 'ਤੇ ਡਰੋਨ ਹਮਲਾ ਕੀਤਾ ਅਤੇ ਉੱਥੇ ਅੱਗ ਲਗਾ ਦਿੱਤੀ। ਹਾਲਾਂਕਿ, ਅੱਗ 'ਤੇ ਜਲਦੀ ਕਾਬੂ ਪਾ ਲਿਆ ਗਿਆ ਅਤੇ ਰੇਡੀਏਸ਼ਨ ਦਾ ਪੱਧਰ ਆਮ ਰਿਹਾ।

ਰੂਸੀ ਅਧਿਕਾਰੀਆਂ ਨੇ ਕਿਹਾ ਕਿ ਡਰੋਨ ਹਮਲਿਆਂ ਵਿਚ ਕਈ ਬਿਜਲੀ ਅਤੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਕ ਪ੍ਰਮਾਣੂ ਪਲਾਂਟ ਵਿਚ ਅੱਗ ਲੱਗਣ ਨਾਲ ਇਕ ਟ੍ਰਾਂਸਫਾਰਮਰ ਨੂੰ ਨੁਕਸਾਨ ਪਹੁੰਚਿਆ, ਪਰ ਕੋਈ ਜ਼ਖ਼ਮੀ ਨਹੀਂ ਹੋਇਆ।

Ad Position 22
No active advertisement
ਪਿਛਲੀ ਖ਼ਬਰ ਖੱਡ ਵਿਚ ਡੁੱਬਣ ਕਾਰਨ ਨੌਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ ਅਗਲੀ ਖ਼ਬਰ ਵੱਡੀ ਮਾਤਰਾ ਵਿਚ ਖੱਡ ਵਿਚ ਪਾਣੀ ਕਾਰਨ ਪਠਾਨਕੋਟ ਦੇ ਕੋਠੀ ਮਨਵਾਲ ਵਿਚ ਇਕ 2 ਮੰਜ਼ਿਲਾ ਇਮਾਰਤ ਡਿਗੀ
Ad Position 24