22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਰਹੱਦੀ ਪਿੰਡ ਨੇਪਾਲ ਹੜ੍ਹ ਦੀ ਲਪੇਟ ਵਿਚ

ਓਠੀਆਂ (ਅੰਮ੍ਰਿਤਸਰ), 30 ਅਗਸਤ (ਗੁਰਵਿੰਦਰ ਸਿੰਘ ਛੀਨਾ) ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਨੇ ਨੇਪਾਲ ਵਿਖੇ ਸੱਕੀ ਦਾ ਪਾਣੀ ਚੜ੍ਹਨ ਕਾਰਨ ਨਾਲ ਲੱਗਦੇ ਪਿੰਡਾਂ ਦੀਆਂ ਜਮੀਨਾਂ ਅਤੇ ਪਿੰਡਾਂ ਨੂੰ ਪਾਣੀ ਕਿਸ ਵੇਲੇ...

Ad Position 21
No active advertisement
ਅਜੀਤ ਡੈਸਕ 30-08-2025

ਓਠੀਆਂ (ਅੰਮ੍ਰਿਤਸਰ), 30 ਅਗਸਤ (ਗੁਰਵਿੰਦਰ ਸਿੰਘ ਛੀਨਾ) ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਨੇ ਨੇਪਾਲ ਵਿਖੇ ਸੱਕੀ ਦਾ ਪਾਣੀ ਚੜ੍ਹਨ ਕਾਰਨ ਨਾਲ ਲੱਗਦੇ ਪਿੰਡਾਂ ਦੀਆਂ ਜਮੀਨਾਂ ਅਤੇ ਪਿੰਡਾਂ ਨੂੰ ਪਾਣੀ ਕਿਸ ਵੇਲੇ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ।
ਨੇਪਾਲ ਜੋ ਕਿ ਸੜਕ ਭਿੰਡੀ ਸੈਦਾ ਨੂੰ ਜਾਂਦੀ ਹੈ, ਉਸ ਸੜਕ ਦੇ ਉੱਪਰ ਬਹੁਤ ਪਾਣੀ ਆਉਣ ਕਾਰਨ ਉਸ ਦਾ ਲਿੰਕ ਭੰਮ ਟੁੱਟ ਗਿਆ ਹੈ ਤੇ ਪਾਣੀ ਨਾਲ ਲੱਗਦੇ ਪਿੰਡ ਕੜਿਆਲ,ਛੀਨਾ ਕਰਮ ਸਿੰਘ, ਬੋਹਲੀਆਂ, ਜਸਤਰਵਾਲ ਅਤੇ ਹੋਰ ਪਿੰਡਾਂ ਨੂੰ ਕਿਸੇ ਸਮੇਂ ਵੀ ਆਪਣੀ ਲਪੇਟ ਵਿਚ ਲੈ ਸਕਦਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਵਲੋਂ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਿੰਡ ਵਾਸੀਆਂ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਵਰ੍ਹਦੇ ਮੀਹ ਵਿਚ ਖ਼ੁਦ ਟਰੈਕਟਰ ਚਲਾ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਪਹੁੰਚੇ ਵਿਧਾਇਕ ਜਗਦੀਪ ਕੰਬੋਜ... ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਸਮੇਂ ਗਿਆਨੀ ਰਘਬੀਰ ਸਿੰਘ ਹੋਏ ਬੇਹੱਦ ਭਾਵੁਕ
Ad Position 24