27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਹਿਮਾਚਲ ਪ੍ਰਦੇਸ਼ ਵਿਚ ਮੌਨਸੂਨ ਦਾ ਕਹਿਰ: 366 ਮੌਤਾਂ, ਵਿਆਪਕ ਤਬਾਹੀ

ਸ਼ਿਮਲਾ, 7 ਸਤੰਬਰ - ਹਿਮਾਚਲ ਪ੍ਰਦੇਸ਼ ਸਰਕਾਰ ਦੇ ਮਾਲ ਵਿਭਾਗ-ਡੀਐਮ ਸੈੱਲ ਦੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸਈਓਸੀ) ਦੀ ਇਕ ਸੰਚਤ ਨੁਕਸਾਨ ਰਿਪੋਰਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿਚ ਚੱਲ ਰਹੇ ਮੌਨਸੂਨ ਸੀਜ਼ਨ ਵਿਚ...

Ad Position 21
No active advertisement
ਅਜੀਤ ਡੈਸਕ 07-09-2025

ਸ਼ਿਮਲਾ, 7 ਸਤੰਬਰ - ਹਿਮਾਚਲ ਪ੍ਰਦੇਸ਼ ਸਰਕਾਰ ਦੇ ਮਾਲ ਵਿਭਾਗ-ਡੀਐਮ ਸੈੱਲ ਦੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (ਐਸਈਓਸੀ) ਦੀ ਇਕ ਸੰਚਤ ਨੁਕਸਾਨ ਰਿਪੋਰਟ ਦੇ ਅਨੁਸਾਰ, ਹਿਮਾਚਲ ਪ੍ਰਦੇਸ਼ ਵਿਚ ਚੱਲ ਰਹੇ ਮੌਨਸੂਨ ਸੀਜ਼ਨ ਵਿਚ ਕੁੱਲ 366 ਮੌਤਾਂ ਹੋਈਆਂ ਹਨ ਅਤੇ ਜਨਤਕ ਅਤੇ ਨਿੱਜੀ ਜਾਇਦਾਦ ਦੋਵਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
20 ਜੂਨ, 2025 ਤੋਂ 6 ਸਤੰਬਰ, 2025 ਤੱਕ ਦੀ ਮਿਆਦ ਨੂੰ ਕਵਰ ਕਰਨ ਵਾਲੀ ਇਹ ਰਿਪੋਰਟ ਰਾਜ ਭਰ ਵਿਚ ਵਿਆਪਕ ਤਬਾਹੀ ਦਾ ਵੇਰਵਾ ਦਿੰਦੀ ਹੈ। ਮੌਨਸੂਨ ਦੀ ਮਿਆਦ ਦੌਰਾਨ, ਕੁੱਲ 366 ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ 203 ਮੀਂਹ ਨਾਲ ਸੰਬੰਧਿਤ ਘਟਨਾਵਾਂ ਕਾਰਨ ਹੋਈਆਂ ਅਤੇ 163 ਸੜਕ ਹਾਦਸਿਆਂ ਕਾਰਨ ਹੋਈਆਂ।ਮੀਂਹ ਨਾਲ ਸੰਬੰਧਿਤ ਮੌਤਾਂ ਵੱਖ-ਵੱਖ ਘਟਨਾਵਾਂ ਵਿਚ 42 ਮੌਤਾਂ ਜ਼ਮੀਨ ਖਿਸਕਣ ਨਾਲ, 34 ਮੌਤਾਂਡੁੱਬਣ ਨਾਲ, 9 ਮੌਤਾਂ ਅਚਾਨਕ ਹੜ੍ਹਾਂ ਨਾਲ, 17 ਮੌਤਾਂ ਬੱਦਲ ਫਟਣ ਨਾਲ, 40 ਮੌਤਾਂ ਦਰੱਖਤਾਂ ਜਾਂ ਖੜ੍ਹੀਆਂ ਚੱਟਾਨਾਂ ਤੋਂ ਡਿੱਗਣ ਨਾਲ, 15 ਮੌਤਾਂ ਬਿਜਲੀ ਦਾ ਕਰੰਟ ਲੱਗਣ ਨਾਲ, 28 ਮੌਤਾਂ ਹੋਰ ਕਾਰਨਾਂ ਕਰਕੇ, ਬਿਜਲੀ 0, 3 ਮੌਤਾਂ ਅੱਗ ਲੱਗਣ ਨਾਲ, ਅਤੇ ਸੱਪ ਦੇ ਡੰਗਣ ਨਾਲ 15 ਮੌਤਾਂ ਹੋਈਆਂ ਹਨ,।

Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਵਲੋਂ ਆਰਜੀ ਬੰਨ੍ਹ ਨੂੰ ਲਾਈ ਜਾ ਰਹੀ ਵੱਡੀ ਢਾਹ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਵਧਿਆ ਅਗਲੀ ਖ਼ਬਰ ਭਾਰਤ ਦੀ ਅਨੁਪਰਣਾ ਰਾਏ ਨੇ ਰਚਿਆ ਇਤਿਹਾਸ, ਵੇਨਿਸ ਫ਼ਿਲਮ ਫੈਸਟੀਵਲ ਵਿਚ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ
Ad Position 24