28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਚੰਦਰ ਗ੍ਰਹਿਣ ਇਕ ਬਲੱਡ ਮੂਨ ਹੈ ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਲਾਲ ਪਰਛਾਵਾਂ ਪਵੇਗਾ

ਨਵੀਂ ਦਿੱਲੀ , 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਦਿਖਾਈ ਦਿੱਤਾ ਜੋ ਰਾਤ 9:58 ਵਜੇ ਸ਼ੁਰੂ ਹੋਇਆ ਅਤੇ ਗ੍ਰਹਿਣ 8 ਸਤੰਬਰ ਨੂੰ ਸਵੇਰੇ 01:26 ਵਜੇ ਖ਼ਤਮ ਹੋਵੇਗਾ। ਇਹ ਗ੍ਰਹਿਣ ਇਕ ਬਲੱਡ ਮੂਨ ਹੋਵੇਗਾ ...

Ad Position 21
No active advertisement
ਅਜੀਤ ਡੈਸਕ 07-09-2025

ਨਵੀਂ ਦਿੱਲੀ , 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਦਿਖਾਈ ਦਿੱਤਾ ਜੋ ਰਾਤ 9:58 ਵਜੇ ਸ਼ੁਰੂ ਹੋਇਆ ਅਤੇ ਗ੍ਰਹਿਣ 8 ਸਤੰਬਰ ਨੂੰ ਸਵੇਰੇ 01:26 ਵਜੇ ਖ਼ਤਮ ਹੋਵੇਗਾ। ਇਹ ਗ੍ਰਹਿਣ ਇਕ ਬਲੱਡ ਮੂਨ ਹੋਵੇਗਾ ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਲਾਲ ਪਰਛਾਵਾਂ ਪਵੇਗਾ।

 

Ad Position 22
No active advertisement
ਪਿਛਲੀ ਖ਼ਬਰ ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋਇਆ 122 ਸਾਲਾਂ ਬਾਅਦ ਇਕ ਦੁਰਲੱਭ ਸੰਯੋਗ ਅਗਲੀ ਖ਼ਬਰ ਹਾਕੀ ਏਸ਼ੀਆ ਕੱਪ 2025: ਭਾਰਤ ਨੇ ਕੋਰੀਆ ਨੂੰ ਹਰਾ ਕੇ ਜਿੱਤਿਆ ਪੁਰਸ਼ ਹਾਕੀ ਏਸ਼ੀਆ ਕੱਪ
Ad Position 24