28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋਇਆ 122 ਸਾਲਾਂ ਬਾਅਦ ਇਕ ਦੁਰਲੱਭ ਸੰਯੋਗ

ਨਵੀਂ ਦਿੱਲੀ, 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋ ਗਿਆ ਹੈ। ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ। ਭਾਰਤੀ ਸਮੇਂ ਅਨੁਸਾਰ, ਚੰਦਰ ਗ੍ਰਹਿਣ ਰਾਤ 09:58 ਵਜੇ ਤੋਂ 01:26 ਵਜੇ ਤੱਕ ...

Ad Position 21
No active advertisement
ਅਜੀਤ ਡੈਸਕ 07-09-2025

ਨਵੀਂ ਦਿੱਲੀ, 7 ਸਤੰਬਰ - ਸਾਲ ਦਾ ਆਖਰੀ ਚੰਦਰ ਗ੍ਰਹਿਣ ਸ਼ੁਰੂ ਹੋ ਗਿਆ ਹੈ। ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ। ਭਾਰਤੀ ਸਮੇਂ ਅਨੁਸਾਰ, ਚੰਦਰ ਗ੍ਰਹਿਣ ਰਾਤ 09:58 ਵਜੇ ਤੋਂ 01:26 ਵਜੇ ਤੱਕ ਰਹੇਗਾ। ਇਹ ਗ੍ਰਹਿਣ ਕੁੰਭ ਅਤੇ ਪੂਰਵਭਾਦਰਪਦ ਨਕਸ਼ਤਰ ਵਿਚ ਹੈ। ਚੰਦਰ ਗ੍ਰਹਿਣ 'ਤੇ ਪਿਤ੍ਰੂ ਪੱਖ ਦਾ ਸੰਯੋਗ ਵੀ ਲਗਭਗ 122 ਸਾਲਾਂ ਬਾਅਦ ਬਣਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜਲੰਧਰ 'ਚ ਲੱਗੇ ਚੰਦਰ ਗ੍ਰਹਿਣ ਦਾ ਦ੍ਰਿਸ਼ ਅਗਲੀ ਖ਼ਬਰ ਚੰਦਰ ਗ੍ਰਹਿਣ ਇਕ ਬਲੱਡ ਮੂਨ ਹੈ ਜਿਸ ਵਿਚ ਚੰਦਰਮਾ ਦੀ ਸਤ੍ਹਾ 'ਤੇ ਲਾਲ ਪਰਛਾਵਾਂ ਪਵੇਗਾ
Ad Position 24