05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2025

ਤਾਮਿਲਨਾਡੂ : ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿਚ ਸ਼ੁਰੂ ਕਰਨਗੇ ਆਪਣਾ ਰਾਜ ਵਿਆਪੀ ਪ੍ਰਚਾਰ

ਤ੍ਰਿਚੀ (ਤਾਮਿਲਨਾਡੂ), 13 ਸਤੰਬਰ - ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿੱਚ ਆਪਣਾ ਰਾਜ ਵਿਆਪੀ ਪ੍ਰਚਾਰ ਸ਼ੁਰੂ ਕਰਨਗੇ। ਪਾਰਟੀ ਵਰਕਰ ਉਸ ਜਗ੍ਹਾ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਟੀਵੀਕੇ ਮੁਖੀ ਵਿਜੇ ਆਪਣੇ...

Ad Position 21
No active advertisement
ਅਜੀਤ ਡੈਸਕ 13-09-2025

ਤ੍ਰਿਚੀ (ਤਾਮਿਲਨਾਡੂ), 13 ਸਤੰਬਰ - ਟੀਵੀਕੇ ਮੁਖੀ ਅਤੇ ਅਦਾਕਾਰ ਵਿਜੇ ਅੱਜ ਤ੍ਰਿਚੀ ਜ਼ਿਲ੍ਹੇ ਵਿੱਚ ਆਪਣਾ ਰਾਜ ਵਿਆਪੀ ਪ੍ਰਚਾਰ ਸ਼ੁਰੂ ਕਰਨਗੇ। ਪਾਰਟੀ ਵਰਕਰ ਉਸ ਜਗ੍ਹਾ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ ਜਿੱਥੇ ਟੀਵੀਕੇ ਮੁਖੀ ਵਿਜੇ ਆਪਣੇ ਪ੍ਰਚਾਰ ਵਾਹਨ ਵਿਚ ਖੜ੍ਹੇ ਹੋ ਕੇ ਜਨਤਾ ਨੂੰ ਸੰਬੋਧਨ ਕਰਨਗੇ।
ਇਕ ਟੀਵੀਕੇ ਸਮਰਥਕ ਨੇ ਕਿਹਾ, "...ਅਸੀਂ ਸ਼ਹਿਰ ਵਿਚ ਪਹਿਲੀ ਵਾਰ ਇੰਨੇ ਮਹਾਨ ਸੇਲਿਬ੍ਰਿਟੀ (ਵਿਜੇ) ਨੂੰ ਦੇਖ ਰਹੇ ਹਾਂ...ਅਸੀਂ ਬਹੁਤ ਖੁਸ਼ ਹਾਂ ਅਤੇ ਅਸੀਂ 2026 ਦੀਆਂ ਚੋਣਾਂ ਦੀ ਉਡੀਕ ਕਰ ਰਹੇ ਹਾਂ। ਉਸ ਨੂੰ ਜ਼ਰੂਰ ਜਿੱਤਣਾ ਚਾਹੀਦਾ ਹੈ। ਅਸੀਂ ਇਕ ਅਜਿਹਾ ਨੇਤਾ ਚਾਹੁੰਦੇ ਹਾਂ ਜੋ ਨੌਜਵਾਨਾਂ ਨੂੰ ਸਮਝਦਾ ਹੋਵੇ। ਉਸ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਅਤੇ ਉਹ ਮੁੱਖ ਮੰਤਰੀ ਹੀ ਰਹੇਗਾ। ਅਸੀਂ ਸਾਰੇ ਉਸ ਦਾ ਸਮਰਥਨ ਕਰਾਂਗੇ।"

Ad Position 22
No active advertisement
ਪਿਛਲੀ ਖ਼ਬਰ ਰੂਸ ’ਚ ਲੱਗੇ ਭੁਚਾਲ ਦੇ ਤੇਜ਼ ਝਟਕੇ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਸੁਸ਼ੀਲਾ ਕਾਰਕੀ ਨੂੰ ਨਿਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ ਬਣਨ 'ਤੇ ਦਿੱਤੀ ਵਧਾਈ
Ad Position 24