18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2025

ਏਸ਼ੀਆ ਕੱਪ 2025 : ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ ਦਿੱਤਾ 170 ਦੌੜਾਂ ਦਾ ਟੀਚਾ

ਅਬੂ ਧਾਬੀ, 18 ਸਤੰਬਰ-ਏਸ਼ੀਆ ਕੱਪ 2025 ਦੇ ਅੱਜ ਦੇ ਮੁਕਾਬਲੇ ਵਿਚ ਅਫਗਾਨਿਸਤਾਨ ਨੇ ਸ੍ਰੀਲੰਕਾ...

Ad Position 21
No active advertisement
ਅਜੀਤ ਡੈਸਕ 18-09-2025

ਅਬੂ ਧਾਬੀ, 18 ਸਤੰਬਰ-ਏਸ਼ੀਆ ਕੱਪ 2025 ਦੇ ਅੱਜ ਦੇ ਮੁਕਾਬਲੇ ਵਿਚ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ 170 ਦੌੜਾਂ ਦਾ ਟੀਚਾ ਦਿੱਤਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। 20 ਓਵਰ ਖੇਡਣ ਤੋਂ ਬਾਅਦ ਅਫਗਾਨਿਸਤਾਨ ਨੇ 169 ਦੌੜਾਂ 8 ਵਿਕਟਾਂ ਗੁਆ ਕੇ ਬਣਾਈਆਂ। 20ਵੇਂ ਓਵਰ ਵਿਚ ਮੁਹੰਮਦ ਨਬੀ ਨੇ 5 ਛੱਕੇ ਮਾਰ ਕੇ ਅਫਗਾਨਿਸਤਾਨ ਨੂੰ ਮਜ਼ਬੂਤ ਪੁਜ਼ੀਸ਼ਨ ਵਿਚ ਲਿਆਂਦਾ।  

Ad Position 22
No active advertisement
ਪਿਛਲੀ ਖ਼ਬਰ ਏਸ਼ੀਆ ਕੱਪ 2025 : ਸ੍ਰੀ ਲੰਕਾ ਦੇ ਅਫਗਾਨਿਸਤਾਨ ਖਿਲਾਫ 3 ਓਵਰਾਂ ਤੋਂ ਬਾਅਦ 24/1 ਅਗਲੀ ਖ਼ਬਰ ਏਸ਼ੀਆ ਕੱਪ 2025 : 15 ਓਵਰਾਂ ਬਾਅਦ ਅਫਗਾਨਿਸਤਾਨ 101/6
Ad Position 24