21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਜਾਅਲੀ ਜਨਮ ਸਰਟੀਫਿਕੇਟ ਬਣਾਉਣ ਵਾਲੇ ਗਰੋਹ ਦਾ ਪਰਦਾਫਾਸ਼

ਅਲੀਗੜ੍ਹ, (ਉੱਤਰ ਪ੍ਰਦੇਸ਼), 20 ਸਤੰਬਰ-ਅਲੀਗੜ੍ਹ ਪੁਲਿਸ ਨੇ ਸਰਕਾਰੀ ਪੋਰਟਲ ਸੀ.ਆਰ.ਐਸ. ਨੂੰ ਨਿਸ਼ਾਨਾ ਬਣਾ...

Ad Position 21
No active advertisement
ਅਜੀਤ ਡੈਸਕ 20-09-2025

ਅਲੀਗੜ੍ਹ, (ਉੱਤਰ ਪ੍ਰਦੇਸ਼), 20 ਸਤੰਬਰ-ਅਲੀਗੜ੍ਹ ਪੁਲਿਸ ਨੇ ਸਰਕਾਰੀ ਪੋਰਟਲ ਸੀ.ਆਰ.ਐਸ. ਨੂੰ ਨਿਸ਼ਾਨਾ ਬਣਾ ਕੇ ਸਾਈਬਰ ਧੋਖਾਧੜੀ ਵਿਚ ਸ਼ਾਮਿਲ ਇਕ ਅੰਤਰਰਾਜੀ ਗਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਚਾਰ ਦਿਨਾਂ ਵਿਚ 16 ਰਾਜਾਂ ਅਤੇ 50 ਤੋਂ ਵੱਧ ਜ਼ਿਲ੍ਹਿਆਂ ਵਿਚ 597 ਜਾਅਲੀ ਜਨਮ ਸਰਟੀਫਿਕੇਟ ਜਾਰੀ ਕੀਤੇ। ਉਨ੍ਹਾਂ ਦੇ ਕਬਜ਼ੇ ਵਿਚੋਂ 1,000 ਤੋਂ ਵੱਧ ਜਾਅਲੀ ਜਨਮ ਸਰਟੀਫਿਕੇਟ, 13 ਫੋਨ, ਪੰਜ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਸਬੂਤ ਬਰਾਮਦ ਕੀਤੇ ਹਨ। ਮਾਮਲੇ ਦੀ ਵਿਸਤ੍ਰਿਤ ਜਾਂਚ ਕਰਨ ਲਈ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ 27 ਮਹੀਨਿਆਂ ਤੋਂ ਫਰਾਰ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ ਅਗਲੀ ਖ਼ਬਰ ਏਸ਼ੀਆ ਕੱਪ 2025 : ਅੱਜ ਬੰਗਲਾਦੇਸ਼ ਤੇ ਸ੍ਰੀਲੰਕਾ ਵਿਚਾਲੇ ਹੋਵੇਗਾ ਮੈਚ
Ad Position 24