ਹਰੀਕੇ ਪੱਤਣ, (ਤਰਨਤਾਰਨ), 23 ਸਤੰਬਰ (ਸੰਜੀਵ ਕੁੰਦਰਾ)- ਤਰਨਤਾਰਨ ਪੱਟੀ ਰੋਡ ’ਤੇ ਸਥਿਤ ਪਿੰਡ ਕੈਰੋਂ ਵਿਖੇ ਬੀਤੀ ਸ਼ਾਮ ਕਾਰ ਸਵਾਰ ਵਿਅਕਤੀਆਂ ਨੇ ਸਕਾਰਪਿਓ ਗੱਡੀ ’ਤੇ ਸਵਾਰ ਨੌਜਵਾਨਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਸਕਾਰਪਿਓ ਸਵਾਰ ਨੋਜਵਾਨ ਸਮਰਬੀਰ ਸਿੰਘ (19 ਸਾਲ) ਦੀ ਮੌਤ ਹੋ ਗਈ ਸੀ ਜਦ ਕਿ ਇਕ ਨੌਜਵਾਨ ਸੋਰਵਪ੍ਰੀਤ ਸਿੰਘ (18) ਪੁੱਤਰ ਹਰਜੀਤ ਸਿੰਘ ਵਾਸੀ ਮਰਹਾਣਾ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਤਰਨਤਾਰਨ ਹਸਪਤਾਲ ਵਿਖੇ ਲਿਜਾਇਆ ਗਿਆ,ਜਿਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਹਸਪਤਾਲ ਲਿਜਾਇਆ ਗਿਆ ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Free
ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਦੂਸਰੇ ਨੌਜਵਾਨ ਦੀ ਹੋਈ ਮੌਤ
ਹਰੀਕੇ ਪੱਤਣ, (ਤਰਨਤਾਰਨ), 23 ਸਤੰਬਰ (ਸੰਜੀਵ ਕੁੰਦਰਾ)- ਤਰਨਤਾਰਨ ਪੱਟੀ ਰੋਡ ’ਤੇ ਸਥਿਤ ਪਿੰਡ ਕੈਰੋਂ ਵਿਖੇ ਬੀਤੀ ਸ਼ਾਮ ਕਾਰ ਸਵਾਰ ਵਿਅਕਤੀਆਂ ਨੇ ਸਕਾਰਪਿਓ ਗੱਡੀ ’ਤੇ ਸਵਾਰ ਨੌਜਵਾਨਾਂ....
ਅਜੀਤ ਡੈਸਕ
23-09-2025