ਨਵੀਂ ਦਿੱਲੀ, 23 ਸਤੰਬਰ- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ ਜਾਂਚ ਦੇ ਸੰਬੰਧ ਵਿਚ ਈ.ਡੀ. ਦਫ਼ਤਰ ਪਹੁੰਚੇ। ਦੱਸ ਦੇਈਏ ਕਿ ਈ.ਡੀ. ਵਲੋਂ ਅੱਜ ਯੁਵਰਾਜ ਸਿੰਘ ਤੋਂ ਇਸ ਸੰਬੰਧੀ ਪੁਛਗਿੱਛ ਕੀਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
ਈ.ਡੀ. ਦਫ਼ਤਰ ਪੁੱਜੇ ਕ੍ਰਿਕਟਰ ਯੁਵਰਾਜ ਸਿੰਘ
ਨਵੀਂ ਦਿੱਲੀ, 23 ਸਤੰਬਰ- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕਥਿਤ ਗੈਰ-ਕਾਨੂੰਨੀ ਸੱਟੇਬਾਜ਼ੀ ਐਪ ਦੀ ਜਾਂਚ ਦੇ ਸੰਬੰਧ ਵਿਚ ਈ.ਡੀ. ਦਫ਼ਤਰ ਪਹੁੰਚੇ। ਦੱਸ ਦੇਈਏ ਕਿ ਈ.ਡੀ. ਵਲੋਂ ਅੱਜ ਯੁਵਰਾਜ ਸਿੰਘ ਤੋਂ ਇਸ ਸੰਬੰਧੀ ਪੁਛਗਿੱਛ ਕੀਤੀ ਜਾਵੇਗੀ।
ਅਜੀਤ ਡੈਸਕ
23-09-2025