ਚੰਡੀਗੜ੍ਹ, 24 ਸਤੰਬਰ-ਡਾ. ਬਲਬੀਰ ਸਿੰਘ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ 2 ਅਕਤੂਬਰ ਨਹੀਂ, ਦਸੰਬਰ ਵਿਚ ਸੀ.ਐਮ. ਸਿਹਤ ਬੀਮਾ ਯੋਜਨਾ ਸ਼ੁਰੂ ਹੋਵੇਗੀ। ਯੋਜਨਾ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਤੱਕ ਮੁਫਤ ਇਲਾਜ ਮਿਲੇਗਾ। ਦੱਸ ਦਈਏ ਕਿ ਅੱਜ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਵੀ ਪ੍ਰੈਸ ਕਾਨਫਰੰਸ ਪੰਜਾਬ ਭਵਨ ਚੰਡੀਗੜ੍ਹ ਵਿਖੇ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵੀ ਵੱਡੇ ਐਲਾਨ ਕੀਤੇ। ਜਿਵੇਂ ਮੁਹਾਲੀ ਵਿਚ ਵਿਸ਼ੇਸ਼ ਅਦਾਲਤ ਸਥਾਪਤ ਹੋਵੇਗੀ। ਸੈਸ਼ਨ ਤੇ ਐਡੀਸ਼ਨ ਸੈਸ਼ਨ ਜੱਜ, ਐਨ.ਆਈ.ਏ. ਕੇਸ ਚੱਲਣਗੇ। ਡਿਫਾਲਟਰ ਸ਼ੈਲਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਚਲਾਈ ਜਾਵੇਗੀ।
ਤਾਜ਼ਾ ਖ਼ਬਰਾਂ
Free
ਵੱਡੀ ਖਬਰ : 2 ਅਕਤੂਬਰ ਨਹੀਂ, ਦਸੰਬਰ ਵਿਚ ਸ਼ੁਰੂ ਹੋਵੇਗੀ ਸਿਹਤ ਬੀਮਾ ਯੋਜਨਾ - ਡਾ. ਬਲਬੀਰ ਸਿੰਘ
ਚੰਡੀਗੜ੍ਹ, 24 ਸਤੰਬਰ-ਡਾ. ਬਲਬੀਰ ਸਿੰਘ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ 2 ਅਕਤੂਬਰ ਨਹੀਂ, ਦਸੰਬਰ ਵਿਚ...
ਅਜੀਤ ਡੈਸਕ
24-09-2025