ਟੱਲੇਵਾਲ (ਬਰਨਾਲਾ), 28 ਸਤੰਬਰ (ਸੋਨੀ ਚੀਮਾ) - ਪਿੰਡ ਟੱਲੇਵਾਲ ਦੇ ਗੁਰਦੁਆਰਾ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਮਹਾਨ ਰੱਬੀ ਰੂਹ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ਚੋਲਾ ਛੱਡ ਸੱਚਖ਼ੰਡ ਵਿਚ ਜਾ ਬਿਰਾਜੇ ਹਨ।
ਤਾਜ਼ਾ ਖ਼ਬਰਾਂ
Free
ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਨੇ ਚੋਲਾ ਛੱਡਿਆ
ਟੱਲੇਵਾਲ (ਬਰਨਾਲਾ), 28 ਸਤੰਬਰ (ਸੋਨੀ ਚੀਮਾ) - ਪਿੰਡ ਟੱਲੇਵਾਲ ਦੇ ਗੁਰਦੁਆਰਾ ਸੰਤ ਸੁੰਦਰ ਸਿੰਘ ਜੀ ਕਨੇਡੀਅਨ ਦੇ ਮੁੱਖ ਸੇਵਾਦਾਰ ਅਤੇ ਇਲਾਕੇ ਦੀ ਮਹਾਨ ਰੱਬੀ ਰੂਹ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲੇ ਚੋਲਾ...
ਅਜੀਤ ਡੈਸਕ
28-09-2025