05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਰਹਾਂਗਾ - ਮਿਥੁਨ ਮਨਹਾਸ

ਮੁੰਬਈ, 28 ਸਤੰਬਰ - ਬੀਸੀਸੀਆਈ ਪ੍ਰਧਾਨ ਬਣਨ 'ਤੇ, ਮਿਥੁਨ ਮਨਹਾਸ ਨੇ ਕਿਹਾ, "ਇਹ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਭਰੋਸਾ ਦਿੰਦਾ ਹਾਂ ਕਿ ਮੈਂ ਇਸਨੂੰ ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਨਿਭਾਉਣ...

Ad Position 21
No active advertisement
ਅਜੀਤ ਡੈਸਕ 28-09-2025

ਇਸ ਤੋਂ ਪਹਿਲਾਂ ਅੱਜ ਬੀ.ਸੀ.ਸੀ.ਆਈ. ਦੀ ਮੀਟਿੰਗ ਵਿਚ ਅੱਜ ਮਿਥੁਨ ਮਨਹਾਸ ਨੂੰ ਪ੍ਰਧਾਨ ਚੁਣਨ ਤੋਂ ਇਲਾਵਾ ਰਾਜੀਵ ਸ਼ੁਕਲਾ ਨੂੰ ਦੁਬਾਰਾ ਉਪ੍ਰਧਾਨ ਚੁਣਿਆ ਗਿਆ ਜਦਕਿ ਦੇਵਜੀਤ ਸੈਕੀਆ-ਸਕੱਤਰ ਅਤੇ ਅਰੁਣ ਠਾਕੁਰ ਆਈ.ਪੀ.ਐਲ. ਚੇਅਰਮੈਨ ਹੋਣਗੇ। ਇਸ ਤੋਂ ਪਹਿਲਾਂ ਅੱਜ ਅੱਜ ਮਿਥੁਨ ਮਨਹਾਸ ਨੂੰ ਬੀ.ਸੀ.ਸੀ.ਆਈ. ਪ੍ਰਧਾਨ ਚੁਣਨ ਤੋਂ ਇਲਾਵਾ ਰਾਜੀਵ ਸ਼ੁਕਲਾ ਨੂੰ ਦੁਬਾਰਾ ਉਪ੍ਰਧਾਨ ਚੁਣਿਆ ਗਿਆ ਜਦਕਿ ਦੇਵਜੀਤ ਸੈਕੀਆ-ਸਕੱਤਰ ਅਤੇ ਅਰੁਣ ਠਾਕੁਰ ਆਈ.ਪੀ.ਐਲ. ਚੇਅਰਮੈਨ ਹੋਣਗੇ।  - ਬੀਸੀਸੀਆਈ ਪ੍ਰਧਾਨ ਬਣਨ 'ਤੇ, ਮਿਥੁਨ ਮਨਹਾਸ ਨੇ ਕਿਹਾ, "ਇਹ ਇਕ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਭਰੋਸਾ ਦਿੰਦਾ ਹਾਂ ਕਿ ਮੈਂ ਇਸਨੂੰ ਆਪਣੀ ਯੋਗਤਾ, ਸਮਰਪਣ ਅਤੇ ਜਨੂੰਨ ਦੇ ਅਨੁਸਾਰ ਨਿਭਾਉਣ ਲਈ ਵਚਨਬੱਧ ਰਹਾਂਗਾ... ਇਹ ਦੁਨੀਆ ਦਾ ਸਭ ਤੋਂ ਵਧੀਆ ਬੋਰਡ ਹੈ। ਸਾਡੇ ਕੋਲ ਸਭ ਤੋਂ ਵਧੀਆ ਖਿਡਾਰੀ ਹਨ, ਸਭ ਤੋਂ ਵਧੀਆ ਸਹੂਲਤਾਂ ਹਨ, ਅਤੇ ਸਾਡੇ ਪਿੱਛੇ ਲੱਖਾਂ ਲੋਕਾਂ ਦਾ ਸਮਰਥਨ ਹੈ... ਇਕੋ ਇਕ ਏਜੰਡਾ ਵਿਕਾਸ ਹੈ ਅਤੇ ਬੀਸੀਸੀਆਈ ਅਤੇ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣਾ ਹੈ।"

 

 

Ad Position 22
No active advertisement
ਪਿਛਲੀ ਖ਼ਬਰ ਬੀਸੀਸੀਆਈ ਦੇ ਮਾਣ ਨੂੰ ਵਧਾਏਗੀ ਮਿਥੁਨ ਦੀ ਪ੍ਰਧਾਨਗੀ - ਜਤਿੰਦਰ ਸਿੰਘ ਅਗਲੀ ਖ਼ਬਰ ਸੰਤ ਬਾਬਾ ਕਰਨੈਲ ਸਿੰਘ ਟੱਲੇਵਾਲ ਵਾਲਿਆਂ ਨੇ ਚੋਲਾ ਛੱਡਿਆ
Ad Position 24