10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2025

ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਲੋਂ ਟੈਕਸਾਸ ਗੋਲੀਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਮੌਤ 'ਤੇ "ਡੂੰਘਾ ਦੁੱਖ" ਪ੍ਰਗਟ

ਹਿਊਸਟਨ (ਅਮਰੀਕਾ), 4 ਅਕਤੂਬਰ - ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟੈਕਸਾਸ ਗੋਲੀਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਦੁਖਦਾਈ ਮੌਤ 'ਤੇ "ਡੂੰਘਾ ਦੁੱਖ" ਪ੍ਰਗਟ ਕੀਤਾ ਹੈ। ਹਿਊਸਟਨ ਵਿਚ ਭਾਰਤ ਦੇ ਕੌਂਸਲੇਟ...

Ad Position 21
No active advertisement
ਅਜੀਤ ਡੈਸਕ 04-10-2025

ਹਿਊਸਟਨ (ਅਮਰੀਕਾ), 4 ਅਕਤੂਬਰ - ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਟੈਕਸਾਸ ਗੋਲੀਬਾਰੀ ਵਿਚ ਭਾਰਤੀ ਵਿਦਿਆਰਥੀ ਦੀ ਦੁਖਦਾਈ ਮੌਤ 'ਤੇ "ਡੂੰਘਾ ਦੁੱਖ" ਪ੍ਰਗਟ ਕੀਤਾ ਹੈ। ਹਿਊਸਟਨ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਹੈਦਰਾਬਾਦ ਦੇ ਇਕ ਭਾਰਤੀ ਵਿਦਿਆਰਥੀ ਚੰਦਰਸ਼ੇਖਰ ਪੋਲੇ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ, ਜੋ ਕਿ ਟੈਕਸਾਸ ਦੇ ਡੈਂਟਨ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮਾਰਿਆ ਗਿਆ ਸੀ।ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿਚ, ਕੌਂਸਲੇਟ ਨੇ ਕਿਹਾ, "ਭਾਰਤ ਦੇ ਕੌਂਸਲੇਟ ਜਨਰਲ, ਹਿਊਸਟਨ, ਹੈਦਰਾਬਾਦ ਦੇ ਇਕ ਭਾਰਤੀ ਵਿਦਿਆਰਥੀ ਚੰਦਰਸ਼ੇਖਰ ਪੋਲੇ ਦੀ ਦੁਖਦਾਈ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦਾ ਹੈ, ਜੋ ਕਿ ਟੈਕਸਾਸ ਦੇ ਡੈਂਟਨ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ ਮਾਰਿਆ ਗਿਆ ਸੀ। ਅਸੀਂ ਪਰਿਵਾਰ ਦੇ ਸੰਪਰਕ ਵਿਚ ਹਾਂ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ।"

Ad Position 22
No active advertisement
ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਉਮੀਦ ਹੈ ਕਿ ਸ਼ੁਭਮਨ ਗਿੱਲ ਰੋਹਿਤ, ਵਿਰਾਟ ਅਤੇ ਭਾਰਤੀ ਟੀਮ ਦੇ ਪਿਛਲੇ ਕਪਤਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਏਗਾ - ਹਰਭਜਨ...
Ad Position 24