10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸ਼ੱਕੀ ਹਾਲਤ ਚ ਮਿਲੀ ਨੌਜਵਾਨ ਔਰਤ ਦੀ ਲਾਸ਼

ਚੌਲਾਂਗ (ਜਲੰਧਰ), 10 ਨਵੰਬਰ (ਸੁਖਦੇਵ ਸਿੰਘ) - ਇਥੋਂ ਨਜ਼ਦੀਕ ਪੈਂਦੇ ਪਿੰਡ ਜਹੂਰਾਂ ਤੋਂ ਗਿੱਦੜ ਪਿੰਡੀ ਰੋਡ ਉੱਤੇ ਰਸਤੇ 'ਤੇ ਇਕ ਨੌਜਵਾਨ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ...

Ad Position 21
No active advertisement
ਅਜੀਤ ਡੈਸਕ 10-11-2026

ਚੌਲਾਂਗ (ਜਲੰਧਰ), 10 ਨਵੰਬਰ (ਸੁਖਦੇਵ ਸਿੰਘ) - ਇਥੋਂ ਨਜ਼ਦੀਕ ਪੈਂਦੇ ਪਿੰਡ ਜਹੂਰਾਂ ਤੋਂ ਗਿੱਦੜ ਪਿੰਡੀ ਰੋਡ ਉੱਤੇ ਰਸਤੇ 'ਤੇ ਇਕ ਨੌਜਵਾਨ ਔਰਤ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤਾ ਔਰਤ ਦਾ ਨਾਂ ਮਨਪ੍ਰੀਤ ਕੌਰ ਜੋ ਕਿ ਜਹੂਰੇ ਦੀ ਰਹਿਣ ਵਾਲੀ ਹੈ, ਜਿਸ ਦੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ । ਮੌਤ ਦਾ ਕਾਰਨ ਕੁਝ ਵੀ ਪਤਾ ਨਹੀਂ ਲੱਗ ਸਕਿਆ। ਇਸ ਸੰਬੰਧੀ ਥਾਣਾ ਟਾਂਡਾ ਨੂੰ ਸੂਚਿਤ ਕੀਤਾ ਗਿਆ। ਜ਼ੋ ਅਗਲੇਰੀ ਕਾਰਵਾਈ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਅਤੇ ਆੜ੍ਹਤੀਆਂ ਵਲੋਂ ਐਸ.ਡੀ.ਐਮ. ਦਫ਼ਤਰ ਵਿਖੇ ਰੋਸ ਧਰਨਾ ਅਗਲੀ ਖ਼ਬਰ ਜੀਜੇ ਨੇ ਘਰ ਆ ਮਾਰੀ ਆਪਣੇ ਸਾਲੇ ਨੂੰ ਗੋਲੀ
Ad Position 24