16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਖਮਾਣੋਂ 'ਚ ਨੌਜਵਾਨ ਦਾ ਰੰਜਿਸ਼ਨ ਕਤਲ

ਖਮਾਣੋਂ,(ਫ਼ਤਿਹਗੜ੍ਹ ਸਾਹਿਬ), 22 ਅਕਤੂਬਰ (ਮਨਮੋਹਣ ਸਿੰਘ ਕਲੇਰ)- ਬੀਤੀ ਰਾਤ ਦੀਵਾਲੀ ਮੌਕੇ ਦੋ ਨੌਜਵਾਨਾਂ ਦੀ ਆਪਸੀ ਤਕਰਾਰਬਾਜ਼ੀ ਉਪਰੰਤ ਇਕ ਨੌਜਵਾਨ ਦਾ ਦੂਜੇ ਨੇ ਸਵੇਰੇ ਕਰੀਬ ਸਵਾ ਛੇ...

Ad Position 21
No active advertisement
ਅਜੀਤ ਡੈਸਕ 22-10-2025

ਖਮਾਣੋਂ,(ਫ਼ਤਿਹਗੜ੍ਹ ਸਾਹਿਬ), 22 ਅਕਤੂਬਰ (ਮਨਮੋਹਣ ਸਿੰਘ ਕਲੇਰ)- ਬੀਤੀ ਰਾਤ ਦੀਵਾਲੀ ਮੌਕੇ ਦੋ ਨੌਜਵਾਨਾਂ ਦੀ ਆਪਸੀ ਤਕਰਾਰਬਾਜ਼ੀ ਉਪਰੰਤ ਇਕ ਨੌਜਵਾਨ ਦਾ ਦੂਜੇ ਨੇ ਸਵੇਰੇ ਕਰੀਬ ਸਵਾ ਛੇ ਵਜੇ ਉਦੋ ਕਤਲ ਕਰ ਦਿੱਤਾ, ਜਦੋਂ ਉਹ ਆਪਣਾ ਕੁੱਤਾ ਘਰ ਤੋਂ ਬਾਹਰ ਘੁੰਮਾ ਰਿਹਾ ਸੀ। ਕਤਲ ਹੋਣ ਵਾਲੇ ਦਾ ਨਾਮ ਅਮਨਦੀਪ ਸਿੰਘ ਉਰਫ਼ ਸੰਮੀ ਵਾਸੀ ਵਾਰਡ ਛੇ ਦੱਸਿਆ ਜਾ ਰਿਹਾ ਹੈ, ਜਦੋੰ ਕਿ ਕਤਲ ਕਰਨ ਵਾਲੇ ਦਾ ਨਾਮ ਵਰਿੰਦਰ ਸਿੰਘ ਵਿਕੀ ਹੈ। ਪਰਿਵਾਰਕ ਮੈਂਬਰਾਂ ਵਲੋਂ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਦਿਆਂ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਜਾਮ ਲਗਾ ਦਿੱਤਾ ਜਾ ਰਿਹਾ ਹੈ।

 

Ad Position 22
No active advertisement
ਪਿਛਲੀ ਖ਼ਬਰ ਨਸ਼ੇ ਤੋਂ ਬਾਅਦ ਹਿੰਸਕ ਹੋ ਜਾਂਦਾ ਸੀ ਮੇਰਾ ਪੁੱਤ- ਸਾਬਕਾ ਡੀ.ਜੀ.ਪੀ. ਮੁਸਤਫ਼ਾ ਅਗਲੀ ਖ਼ਬਰ ਤਾਮਿਲਨਾਡੂ ਵਿਚ ਭਾਰੀ ਮੀਂਹ, ਸਕੂਲ ਕਾਲਜ ਬੰਦ
Ad Position 24