16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਹਿਲਾ ਵਿਸ਼ਵ ਕੱਪ : ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 325 ਦੌੜਾਂ ਦਾ ਟੀਚਾ

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ...

Ad Position 21
No active advertisement
ਅਜੀਤ ਡੈਸਕ 23-10-2025

ਨਵੀਂ ਮੁੰਬਈ, 23 ਅਕਤੂਬਰ-ਮਹਿਲਾ ਵਿਸ਼ਵ ਕੱਪ 2025 ਵਿਚ ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੋ ਰਿਹਾ ਹੈ। ਦੱਸਣਯੋਗ ਹੈ ਕਿ ਭਾਰਤ ਨੇ ਅੱਜ ਦੇ ਮੈਚ ਵਿਚ 340 ਦੌੜਾਂ 3 ਵਿਕਟਾਂ ਦੇ ਨੁਕਸਾਨ ਉਤੇ ਬਣਾਈਆਂ ਹਨ। ਮੈਚ ਵਿਚ ਵਾਰ-ਵਾਰ ਮੀਂਹ ਪੈਂਦਾ ਰਿਹਾ ਤੇ ਭਾਰਤ 49 ਓਵਰ ਹੀ ਖੇਡ ਸਕਿਆ। ਮੀਂਹ ਦੇ ਚੱਲਦਿਆਂ ਨਿਊਜ਼ੀਲੈਂਡ ਨੂੰ DLS ਵਿਧੀ ਰਾਹੀਂ 44 ਓਵਰਾਂ ਵਿਚ 325 ਦੌੜਾਂ ਦਾ ਟੀਚਾ ਦਿੱਤਾ ਗਿਆ। ਮੰਧਾਨਾ ਅਤੇ ਪ੍ਰਤੀਕਾ ਨੇ ਸੈਂਕੜੇ ਲਗਾਏ ਹਨ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਵਿਸ਼ਵ ਕੱਪ : ਨਿਊਜ਼ੀਲੈਂਡ ਦਾ ਸਕੋਰ ਭਾਰਤ ਖਿਲਾਫ 15 ਓਵਰਾਂ ਬਾਅਦ 81/3 ਅਗਲੀ ਖ਼ਬਰ ਬੇਜ਼ੁਬਾਨ ਪਸ਼ੂ ਅੱਗੇ ਆਉਣ ਕਾਰਨ ਪਲਟੀ ਕਾਰ
Ad Position 24