16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਆਈ.ਐਸ.ਆਈ.ਐਸ. ਦੇ 2 ਕਾਰਕੁਨ ਤਿੰਨ ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜੇ

ਨਵੀਂ ਦਿੱਲੀ, 24 ਅਕਤੂਬਰ-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਆਈ.ਐਸ.ਆਈ.ਐਸ...

Ad Position 21
No active advertisement
ਅਜੀਤ ਡੈਸਕ 24-10-2025

ਨਵੀਂ ਦਿੱਲੀ, 24 ਅਕਤੂਬਰ-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਆਈ.ਐਸ.ਆਈ.ਐਸ. ਦੇ ਕਾਰਕੁਨਾਂ ਅਦਨਾਨ ਖਾਨ ਅਤੇ ਅਦਨਾਨ ਨੂੰ 3 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਇਕ ਕਥਿਤ ਅੱਤਵਾਦੀ ਸਾਜ਼ਿਸ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਦੋਸ਼ ਹੈ ਕਿ ਉਹ ਦੱਖਣੀ ਦਿੱਲੀ ਵਿਚ ਇਕ ਸ਼ਾਪਿੰਗ ਮਾਲ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਦੇ ਅਨੁਸਾਰ, ਇਕ ਜਨਤਕ ਪਾਰਕ ਵੀ ਉਨ੍ਹਾਂ ਦੀ ਨਿਸ਼ਾਨੇ ਵਾਲੀ ਸੂਚੀ ਵਿਚ ਸੀ। 

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਵਲੋਂ ਹਰਪਾਲ ਸਿੰਘ ਖਡਿਆਲ 3 ਜ਼ਿਲ੍ਹਿਆਂ ਦੇ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਖਰਲ ਖ਼ੁਰਦ ਪਿੰਡ ਦੀ ਸਰਪੰਚੀ ਦੀਆਂ ਵੋਟਾਂ ਦੀ ਹੋਈ ਮੁੜ ਗਿਣਤੀ, ਗੁਰਪਾਲ ਕੌਰ 2 ਵੋਟਾਂ 'ਤੇ ਜੇਤੂ
Ad Position 24