16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2025

ਨਗਰ ਨਿਗਮ ਕੋਕਰੇਨ ਦੀਆਂ ਚੋਣਾਂ ਵਿਚ ਮੇਅਰ ਮੋਰਗਨ ਨਾਗੇਲ ਸਮੇਤ ਪੰਜਾਬੀ ਪਾਲ ਸਿੰਘ ਕੌਸਲਰ ਬਣੇ

ਕੈਲਗਰੀ, 25 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਤੋ ਨੇੜਲੇ ਸ਼ਹਿਰ ਕੋਕਰੇਨ ਦੀਆਂ 2025 ਦੀਆਂ ਨਗਰ ਨਿਗਮ ਚੋਣਾਂ ਦੇ ਅਧਿਕਾਰਤ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਨਤੀਜਿਆਂ ਵਿਚ....

Ad Position 21
No active advertisement
ਅਜੀਤ ਡੈਸਕ 25-10-2025

ਕੈਲਗਰੀ, 25 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਤੋ ਨੇੜਲੇ ਸ਼ਹਿਰ ਕੋਕਰੇਨ ਦੀਆਂ 2025 ਦੀਆਂ ਨਗਰ ਨਿਗਮ ਚੋਣਾਂ ਦੇ ਅਧਿਕਾਰਤ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਨਤੀਜਿਆਂ ਵਿਚ ਮੇਅਰ ਮੋਰਗਨ ਨਾਗੇਲ ਅਤੇ ਛੇ ਕੌਂਸਲਰ ਚੁਣੇ ਗਏ ਹਨ। ਚੁਣੇ ਗਏ ਮੇਅਰ ਮੋਰਗਨ ਨਾਗੇਲ 5534 ਵੋਟਾਂ ਦੇ ਨਾਲ ਪੰਜਾਬੀ ਮੂਲ ਦੇ ਪਾਲ ਸਿੰਘ ਕੌਸਲਰ 4678,ਤਾਰਾ ਮੈਕਫੈਡਨ 3963,ਲੌਰਾ ਮੈਕਡੋਨਲਡ 3950, ਮਿਕਾਇਲਾ ਗੇਲ 3619,ਪੈਟ੍ਰਿਕ ਵਿਲਸਨ 3485 ਅਤੇ ਮਾਰਨੀ ਫੈਡੇਕੋ 3308 ਵੋਟਾਂ ਨਾਲ ਕੌਂਸਲਰ ਬਣੇ ਗਏ ਹਨ|

Ad Position 22
No active advertisement
ਪਿਛਲੀ ਖ਼ਬਰ ਅਮਰੀਕਨ ਸਿਟੀਜਨ ਨੌਜਵਾਨ ਦੀ ਨਸ਼ਾ ਛਡਾਓ ਕੇਂਦਰ ਵਿਚ ਭੇਦਭਰੀ ਹਾਲਤ ਵਿਚ ਮੌਤ ਅਗਲੀ ਖ਼ਬਰ ⭐ਮਾਣਕ-ਮੋਤੀ ⭐
Ad Position 24