17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਜਿੱਥੇ ਵੀ ਰਹਿੰਦੇ ਹਾਂ, ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਇਹ ਰੁੱਖਾਂ ਅਤੇ ਪੌਦਿਆਂ ਦੀ ਵਿਸ਼ੇਸ਼ਤਾ ਹੈ। ਸਥਾਨ ਭਾਵੇਂ ਕੋਈ ਵੀ ਹੋਵੇ, ਉਹ ਹਰ ਜੀਵ ਦੀ ਭਲਾਈ ਲਈ ਲਾਭਦਾਇਕ...

Ad Position 21
No active advertisement
ਅਜੀਤ ਡੈਸਕ 26-10-2025

ਨਵੀਂ ਦਿੱਲੀ, 26 ਅਕਤੂਬਰ - ਮਨ ਕੀ ਬਾਤ ਦੇ 127ਵੇਂ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਇਹ ਰੁੱਖਾਂ ਅਤੇ ਪੌਦਿਆਂ ਦੀ ਵਿਸ਼ੇਸ਼ਤਾ ਹੈ। ਸਥਾਨ ਭਾਵੇਂ ਕੋਈ ਵੀ ਹੋਵੇ, ਉਹ ਹਰ ਜੀਵ ਦੀ ਭਲਾਈ ਲਈ ਲਾਭਦਾਇਕ ਹਨ। ਇਸੇ ਲਈ ਸਾਡੇ ਧਰਮ ਗ੍ਰੰਥਾਂ ਵਿਚ ਕਿਹਾ ਗਿਆ ਹੈ- ਧੰਨ ਹਨ ਉਹ ਰੁੱਖ ਅਤੇ ਪੌਦੇ ਜਿਨ੍ਹਾਂ ਤੋਂ ਮੰਗਣ ਵਾਲੇ ਨਿਰਾਸ਼ ਨਹੀਂ ਪਰਤਦੇ। ਸਾਨੂੰ ਵੀ ਜਿੱਥੇ ਵੀ ਰਹਿੰਦੇ ਹਾਂ ਰੁੱਖ ਲਗਾਉਣੇ ਚਾਹੀਦੇ ਹਨ। ਸਾਨੂੰ 'ਇਕ ਪੇੜ ਮਾਂ ਕੇ ਨਾਮ' ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਦੀ ਲੋੜ ਹੈ।"

Ad Position 22
No active advertisement
ਪਿਛਲੀ ਖ਼ਬਰ ਬੀਐਸਐਫ ਅਤੇ ਸੀਆਰਪੀਐਫ ਨੇ ਆਪਣੀਆਂ ਟੁਕੜੀਆਂ ਵਿਚ ਵਧਾ ਦਿੱਤੀ ਹੈ ਭਾਰਤੀ ਨਸਲ ਦੇ ਕੁੱਤਿਆਂ ਦੀ ਗਿਣਤੀ - ਪ੍ਰਧਾਨ ਮੰਤਰੀ... ਅਗਲੀ ਖ਼ਬਰ ਸੁਨਾਮੀ ਜਾਂ ਚੱਕਰਵਾਤ ਵਰਗੀਆਂ ਆਫ਼ਤਾਂ ਆਉਣ 'ਤੇ ਬਹੁਤ ਮਦਦਗਾਰ ਸਾਬਤ ਹੁੰਦੇ ਹਨ ਮੈਂਗਰੋਵ - ਪ੍ਰਧਾਨ ਮੰਤਰੀ
Ad Position 24