18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਮੋਕਾਮਾ 'ਚ ਜਨ ਸੂਰਜ ਵਰਕਰ ਦੀ ਹੱਤਿਆ 'ਤੇ ਤੇਜਸਵੀ ਯਾਦਵ ਦਾ ਵੱਡਾ ਬਿਆਨ

ਪਟਨਾ (ਬਿਹਾਰ), 30 ਅਕਤੂਬਰ-ਮੋਕਾਮਾ ਵਿਚ ਜਨ ਸੂਰਜ ਵਰਕਰ ਦੁਲਾਰਚੰਦ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕੀਤੇ...

Ad Position 21
No active advertisement
ਅਜੀਤ ਡੈਸਕ 30-10-2025

ਪਟਨਾ (ਬਿਹਾਰ), 30 ਅਕਤੂਬਰ-ਮੋਕਾਮਾ ਵਿਚ ਜਨ ਸੂਰਜ ਵਰਕਰ ਦੁਲਾਰਚੰਦ ਯਾਦਵ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ 'ਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ ਨੇ ਕਿਹਾ ਕਿ ਚੋਣਾਂ ਦੌਰਾਨ ਹਿੰਸਾ ਦੀ ਕੋਈ ਲੋੜ ਨਹੀਂ ਹੈ। ਅਸੀਂ ਕਦੇ ਵੀ ਹਿੰਸਾ ਦੇ ਹੱਕ ਵਿਚ ਨਹੀਂ ਰਹੇ। ਇਸ ਸਮੇਂ ਚੋਣ ਜ਼ਾਬਤਾ ਲਾਗੂ ਹੈ। ਚੋਣਾਂ ਦਾ ਸਮਾਂ ਹੈ ਫਿਰ ਵੀ ਕੁਝ ਲੋਕ ਬੰਦੂਕਾਂ ਅਤੇ ਗੋਲੀਆਂ ਨਾਲ ਘੁੰਮ ਰਹੇ ਹਨ। ਮੋਕਾਮਾ ਵਿਚ ਦੁਲਾਰਚੰਦ ਯਾਦਵ ਦਾ ਕਤਲ ਕਰ ਦਿੱਤਾ ਗਿਆ। ਬਿਹਾਰ 'ਤੇ ਕਿਸ ਤਰ੍ਹਾਂ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਹੈ?

 

Ad Position 22
No active advertisement
ਪਿਛਲੀ ਖ਼ਬਰ ਹਥਿਆਰਾਂ ਸਮੇਤ 3 ਵਿਅਕਤੀ ਕਾਬੂ ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ : ਆਸਟ੍ਰੇਲੀਆ ਨੇ ਭਾਰਤ ਨੂੰ ਦਿੱਤਾ 339 ਦੌੜਾਂ ਦਾ ਟੀਚਾ
Ad Position 24