19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕਾਂਡਲਾ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਨੇ ਅਕਤੂਬਰ 2025 ਵਿਚ ਪ੍ਰਾਪਤ ਕੀਤਾ 60,708 ਟੀਈਯੂ ਦਾ ਇਤਿਹਾਸਕ ਥਰੂਪੁੱਟ

ਮੁੰਬਈ, 1 ਨਵੰਬਰ - ਦੀਨਦਿਆਲ ਪੋਰਟ ਅਥਾਰਟੀ, ਕਾਂਡਲਾ ਨੇ ਟਵੀਟ ਕੀਤਾ, "ਡੀਪੀਏ ਕਾਂਡਲਾ ਵਿਖੇ ਕਾਂਡਲਾ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਨੇ ਅਕਤੂਬਰ 2025 ਵਿਚ 60,708 ਟੀਈਯੂ ਦਾ ਇਤਿਹਾਸਕ ਥਰੂਪੁੱਟ ਪ੍ਰਾਪਤ ਕੀਤਾ...

Ad Position 21
No active advertisement
ਅਜੀਤ ਡੈਸਕ 01-11-2025

ਮੁੰਬਈ, 1 ਨਵੰਬਰ - ਦੀਨਦਿਆਲ ਪੋਰਟ ਅਥਾਰਟੀ, ਕਾਂਡਲਾ ਨੇ ਟਵੀਟ ਕੀਤਾ, "ਡੀਪੀਏ ਕਾਂਡਲਾ ਵਿਖੇ ਕਾਂਡਲਾ ਇੰਟਰਨੈਸ਼ਨਲ ਕੰਟੇਨਰ ਟਰਮੀਨਲ ਨੇ ਅਕਤੂਬਰ 2025 ਵਿਚ 60,708 ਟੀਈਯੂ ਦਾ ਇਤਿਹਾਸਕ ਥਰੂਪੁੱਟ ਪ੍ਰਾਪਤ ਕੀਤਾ ਹੈ, ਜੋ ਕਿ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਧ ਮਹੀਨਾਵਾਰ ਥਰੂਪੁੱਟ ਹੈ, ਜਿਸ ਨੇ 56,955 ਟੀਈਯੂ (ਮਾਰਚ 2025) ਦੇ ਪਿਛਲੇ ਰਿਕਾਰਡ ਨੂੰ ਪਾਰ ਕੀਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਕੇਆਈਸੀਟੀ ਨੇ 60,000 ਟੀਈਯੂ ਮੀਲ ਪੱਥਰ ਨੂੰ ਪਾਰ ਕੀਤਾ ਹੈ। ਚੇਅਰਮੈਨ ਦੀਨਦਿਆਲ ਪੋਰਟ ਅਥਾਰਟੀ (ਡੀਪੀਏ) ਸੁਸ਼ੀਲ ਕੁਮਾਰ ਸਿੰਘ ਨੇ ਇਸ ਪ੍ਰਾਪਤੀ ਲਈ ਟ੍ਰੈਫਿਕ ਵਿਭਾਗ ਅਤੇ ਕਾਂਡਲਾ ਇੰਟਰਨੈਸ਼ਨਲ ਕੰਟੇਨਰ ਟਰਮੀਨਲ (ਕੇਆਈਸੀਟੀ) ਟੀਮ ਨੂੰ ਵਧਾਈ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਰੁੱਧ ਮਹਿਲਾ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਕਪਤਾਨ ਨੇ ਪ੍ਰੋਟੀਆਜ਼ ਲਈ ਦਿੱਤਾ ਮੰਤਰ ਅਗਲੀ ਖ਼ਬਰ ਉਮੀਦ ਹੈ ਕਿ ਕੱਲ੍ਹ ਇਕ ਖ਼ਾਸ ਦਿਨ ਹੋਵੇਗਾ - ਦੱਖਣੀ ਅਫ਼ਰੀਕਾ ਵਿਰੁੱਧ ਵਿਸ਼ਵ ਕੱਪ ਫਾਈਨਲ ਮੁਕਾਬਲੇ ਤੋਂ ਪਹਿਲਾਂ ਹਰਮਨਪ੍ਰੀ...
Ad Position 24