19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

2025 ਪਾਕਿਸਤਾਨ ਵਿਚ ਪ੍ਰੈੱਸ ਦੀ ਆਜ਼ਾਦੀ ਲਈ "ਧੁੰਦਲਾ ਸਾਲ" - ਪਾਕਿਸਤਾਨ ਪ੍ਰੈੱਸ ਫਾਊਂਡੇਸ਼ਨ

ਇਸਲਾਮਾਬਾਦ [ਪਾਕਿਸਤਾਨ], 2 ਨਵੰਬਰ (ਏਐਨਆਈ): ਪਾਕਿਸਤਾਨ ਪ੍ਰੈੱਸ ਫਾਊਂਡੇਸ਼ਨ (ਪੀ.ਪੀ.ਐਫ.) ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2025 ਪਾਕਿਸਤਾਨ ਵਿਚ ਮੀਡੀਆ ਦੀ ਆਜ਼ਾਦੀ ...

Ad Position 21
No active advertisement
ਅਜੀਤ ਡੈਸਕ 02-11-2025

ਇਸਲਾਮਾਬਾਦ [ਪਾਕਿਸਤਾਨ], 2 ਨਵੰਬਰ (ਏਐਨਆਈ): ਪਾਕਿਸਤਾਨ ਪ੍ਰੈੱਸ ਫਾਊਂਡੇਸ਼ਨ (ਪੀ.ਪੀ.ਐਫ.) ਨੇ ਇਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 2025 ਪਾਕਿਸਤਾਨ ਵਿਚ ਮੀਡੀਆ ਦੀ ਆਜ਼ਾਦੀ ਅਤੇ ਪੱਤਰਕਾਰਾਂ ਦੀ ਸੁਰੱਖਿਆ ਲਈ "ਧੁੰਦਲਾ" ਸਾਲ ਰਿਹਾ ਹੈ। ਜਨਵਰੀ ਅਤੇ ਅਕਤੂਬਰ ਦੇ ਵਿਚਕਾਰ ਮੀਡੀਆ ਪੇਸ਼ੇਵਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਘੱਟੋ-ਘੱਟ 137 ਵਾਪਰੀਆਂ ਹਨ ।
ਪੱਤਰਕਾਰਾਂ ਵਿਰੁੱਧ ਅਪਰਾਧਾਂ ਲਈ ਸਜ਼ਾ-ਮੁਕਤੀ ਦੇ ਅੰਤ ਲਈ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਜਾਰੀ ਕੀਤੀ ਗਈ ਇਕ ਰਿਪੋਰਟ ਦੇ ਅਨੁਸਾਰ ਪੀ.ਪੀ.ਐਫ. ਨੇ ਪੱਤਰਕਾਰਾਂ ਨੂੰ ਦਰਪੇਸ਼ ਕਈ ਤਰ੍ਹਾਂ ਦੇ ਖ਼ ਤਰਿਆਂ ਨੂੰ ਉਜਾਗਰ ਕੀਤਾ, ਜਿਸ ਵਿਚ ਸਰੀਰਕ ਹਮਲੇ, ਨਜ਼ਰਬੰਦੀ, ਅਪਰਾਧਿਕ ਸ਼ਿਕਾਇਤਾਂ, ਸੈਂਸਰਸ਼ਿਪ ਆਦੇਸ਼ ਅਤੇ ਇੰਟਰਨੈਟ ਬੰਦ ਸ਼ਾਮਿਲ ਹਨ । ਇਨ੍ਹਾਂ ਵਿਚ ਸਰੀਰਕ ਹਮਲੇ ਅਤੇ ਛੇੜਛਾੜ ਦੇ 35 ਮਾਮਲੇ ਦਰਜ , 2 ਪੱਤਰਕਾਰ ਨਿਯੁਕਤੀ ਦੌਰਾਨ ਜ਼ਖ਼ਮੀ , 5 ਹਿਰਾਸਤ 'ਚ , 2 ਅਗਵਾ ਅਤੇ ਛਾਪੇਮਾਰੀ ਸਮੇਤ ਮੀਡੀਆ ਜਾਇਦਾਦ 'ਤੇ 4 ਹਮਲੇ ਹੋਏ ਹਨ ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਤੀਜਾ ਟੀ-20 : 15 ਓਵਰਾਂ ਬਾਅਦ ਆਸਟ੍ਰੇਲੀਆ 130/5 ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ ਫਾਈਨਕਲ 2025 : ਮੀਂਹ ਕਾਰਨ ਟਾਸ ਵਿਚ ਦੇਰੀ
Ad Position 24