22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰੇਲਗੱਡੀ ’ਤੇ ਚੜੇ ਵਿਅਕਤੀ ਨੇ ਹਾਈ ਵੋਲਟੇਜ਼ ਤਾਰਾ ਨੂੰ ਪਾਇਆ ਹੱਥ, ਝੁਲਸਿਆ

ਫਿਲੌਰ, 6 ਨਵੰਬਰ (ਵਿਪਨ ਗੈਰੀ)- ਅੱਜ ਸਵੇਰੇ ਇਕ ਵਿਅਕਤੀ ਵਲੋਂ ਰੇਲ ਗੱਡੀ ਦੀਆਂ ਹਾਈ ਵੋਲਟੇਜ ਤਾਰਾ ਨੂੰ ਜੱਫਾਂ ਪਾਉਣ ਦੀ ਘਟਨਾ ਵਾਪਰੀ। ਰੇਲਵੇ ਦੇ ਅਧਿਕਾਰੀਆ ਨੇ ਦੱਸਿਆ ਕੀ ਲੋਹੀਆਂ....

Ad Position 21
No active advertisement
ਅਜੀਤ ਡੈਸਕ 06-11-2025

ਫਿਲੌਰ, 6 ਨਵੰਬਰ (ਵਿਪਨ ਗੈਰੀ)- ਅੱਜ ਸਵੇਰੇ ਇਕ ਵਿਅਕਤੀ ਵਲੋਂ ਰੇਲ ਗੱਡੀ ਦੀਆਂ ਹਾਈ ਵੋਲਟੇਜ ਤਾਰਾ ਨੂੰ ਜੱਫਾਂ ਪਾਉਣ ਦੀ ਘਟਨਾ ਵਾਪਰੀ। ਰੇਲਵੇ ਦੇ ਅਧਿਕਾਰੀਆ ਨੇ ਦੱਸਿਆ ਕੀ ਲੋਹੀਆਂ ਤੋਂ ਲੁਧਿਆਣਾ ਵੱਲ ਜਾਣ ਵਾਲੀ ਗੱਡੀ ਦੇ ਫਿਲੌਰ ਰੁਕਣ ਮੌਕੇ ਇਕ ਨਾ-ਮਾਲੂਮ ਵਿਅਕਤੀ ਵਲੋਂ ਗੱਡੀ ’ਤੇ ਚੜ ਕੇ 25000 ਵੋਲਟੇਜ਼ ਦੀਆਂ ਤਾਰਾਂ ਨੂੰ ਹੱਥ ਪਾ ਲਿਆ ਗਿਆ, ਜੋ ਕਿ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਮੁਲਾਜ਼ਮਾਾਂ ਵਲੋਂ ਐਂਬੂਲੈਂਸ ਰਾਹੀ ਮੁੱਢਲੀ ਸਹਾਇਤਾ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।ਪਰ ਉਕਤ ਵਿਅਕਤੀ ਦੀ ਬੁਰੀ ਤਰਾਂ ਝੁਲਸ ਜਾਣ ਕਰਕੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ ਦਾ ਦਿਹਾਂਤ ਅਗਲੀ ਖ਼ਬਰ 10 ਨਵੰਬਰ ਨੂੰ ਪੀ.ਯੂ. ਵਿਚ ਵੱਡੇ ਪੱਧਰ ’ਤੇ ਹੋਵੇਗਾ ਰੋਸ ਪ੍ਰਦਰਸ਼ਨ
Ad Position 24