29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੰਗਰੂਰ 'ਚ 15 ਸਾਲਾ ਲੜਕੇ ਦਾ ਕਤਲ

ਸੰਗਰੂਰ, 4 ਮਈ ( ਦਮਨਜੀਤ ਸਿੰਘ)- ਸੰਗਰੂਰ ਦੀ ਘੁੱਗ ਵੱਸਦੀ ਕ੍ਰਿਸ਼ਨਾ ਬਸਤੀ (ਬਾੜਾ) ਵਿਖ਼ੇ ਕੁਝ ਨੌਜਵਾਨਾਂ ਵਲੋਂ 15 ਸਾਲਾਂ ਦੇ ਨਾਬਾਲਗ ਦਾ ਕਤਲ ਕਰਨ ਅਤੇ ਦੂਸਰੇ ਨਾਬਾਲਗ ਨੂੰ ਗੰਭੀਰ....

Ad Position 21
No active advertisement
ਅਜੀਤ ਡੈਸਕ 05-05-2026

ਸੰਗਰੂਰ, 4 ਮਈ ( ਦਮਨਜੀਤ ਸਿੰਘ)- ਸੰਗਰੂਰ ਦੀ ਘੁੱਗ ਵੱਸਦੀ ਕ੍ਰਿਸ਼ਨਾ ਬਸਤੀ (ਬਾੜਾ) ਵਿਖ਼ੇ ਕੁਝ ਨੌਜਵਾਨਾਂ ਵਲੋਂ 15 ਸਾਲਾਂ ਦੇ ਨਾਬਾਲਗ ਦਾ ਕਤਲ ਕਰਨ ਅਤੇ ਦੂਸਰੇ ਨਾਬਾਲਗ ਨੂੰ ਗੰਭੀਰ ਜ਼ਖ਼ਮੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ l ਪੁਲਿਸ ਦੀਆਂ ਟੀਮਾਂ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ l ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਜ਼ਖ਼ਮੀ ਲੜਕੇ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ l

Ad Position 22
No active advertisement
ਪਿਛਲੀ ਖ਼ਬਰ ਭਾਜਪਾ ਕਰ ਰਹੀ ਹੈ ਦੇਸ਼ ਦੇ ਲੋਕਤੰਤਰ ਨੂੰ ਤੋੜਨ ਦੀ ਕੋਸ਼ਿਸ਼- ਵਿੱਤ ਮੰਤਰੀ ਪੰਜਾਬ ਅਗਲੀ ਖ਼ਬਰ ਵਿਧਾਇਕਾਂ ਨਾਲ ਦਿੱਲੀ ਰਵਾਨਾ ਹੋਏ ਮੁੱਖ ਮੰਤਰੀ ਮਾਨ
Ad Position 24