25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ 3 ਗ੍ਰਿਫ਼ਤਾਰ

ਮੋਹਾਲੀ, 12 ਮਈ। ਸੀਬੀਆਈ ਵਲੋਂ ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ ਦੋ ਪ੍ਰਾਈਵੇਟ ਵਿਚੋਲਿਆਂ ਸਮੇਤ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...

Ad Position 21
No active advertisement
ਅਜੀਤ ਡੈਸਕ 12-05-2026

ਮੋਹਾਲੀ, 12 ਮਈ। ਸੀਬੀਆਈ ਵਲੋਂ ਵਿਜੀਲੈਂਸ ਬਿਊਰੋਂ ‘ਤੇ ਰੇਡ ਮਾਮਲੇ ਵਿਚ ਦੋ ਪ੍ਰਾਈਵੇਟ ਵਿਚੋਲਿਆਂ ਸਮੇਤ 3 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਵਿਚੋਲੇ ਪਿਓ-ਪੁੱਤ ਵਿਕਾਸ ਗੋਇਲ ਅਤੇ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 13 ਲੱਖ ਰੁਪਏ ਲੈਂਦਿਆ ਅੰਕਿਤ ਵਧਵਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਜੀਲੈਂਸ ਦਾ ਰੀਡਰ ਓ.ਪੀ. ਰਾਣਾ ਫ਼ਰਾਰ ਚੱਲ ਰਿਹਾ ਹੈ। 20 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਮਾਮਲੇ ਵਿਚ ਇਹ ਕਾਰਵਾਈ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸਿਆਸੀ ਲਾਹੇ ਲਈ ਪੰਜਾਬ ਨੂੰ ਨਿਸ਼ਾਨਾ ਬਣਾਉਣਾ ਕੌਮੀ ਹਿੱਤਾਂ ਲਈ ਘਾਤਕ- ਅਮਨ ਅਰੋੜਾ ਅਗਲੀ ਖ਼ਬਰ ਭ੍ਰਿਸ਼ਟਾਚਾਰ ਨਾਲ ਲੜਨ ਲਈ ਬਣਾਇਆ ਗਿਆ ਅਹੁਦਾ ਭ੍ਰਿਸ਼ਟ ਹੋ ਗਿਆ- ਸੁਖਬੀਰ ਬਾਦਲ
Ad Position 24