20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅੰਮ੍ਰਿਤਸਰ ਪੁੱਜੇ ਤਰੁਣ ਚੁੱਘ, ਲੋਕਾਂ ਨੂੰ ਆਪ ਬਣਾ ਕੇ ਪਿਲਾਈ ਚਾਹ

ਅੰਮ੍ਰਿਤਸਰ,19 ਮਈ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਥਾਨਕ ਲੋਗੜ ਗੇਟ ਨੇੜੇ ਇਕ ਚਾਹ ਦੀ ਦੁਕਾਨ ’ਤੇ ਬੈਠ ਕੇ ਲੋਕਾਂ...

Ad Position 21
No active advertisement
ਅਜੀਤ ਡੈਸਕ 19-05-2026

 ਅੰਮ੍ਰਿਤਸਰ,19 ਮਈ (ਹਰਮਿੰਦਰ ਸਿੰਘ)- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਥਾਨਕ ਲੋਗੜ ਗੇਟ ਨੇੜੇ ਇਕ ਚਾਹ ਦੀ ਦੁਕਾਨ ’ਤੇ ਬੈਠ ਕੇ ਲੋਕਾਂ ਨਾਲ ਸਿਆਸੀ ਚਰਚਾ ਕੀਤੀ। ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਦਲਾਅ ਆਉਣ ਵਾਲਾ ਹੈ ਅਤੇ ਸੂਬੇ ’ਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ। ਉਨ੍ਹਾਂ ਕਿਹਾ ਕਿ ਬੰਗਾਲ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ, ਜਿਥੇ ਭਾਜਪਾ ਆਪਣੀ ਸਰਕਾਰ ਬਣਾਵੇਗੀ। ਇਸ ਦੌਰਾਨ ਚੁੱਘ ਨੇ ਆਪ ਵੀ ਚਾਹ ਬਣਾ ਕੇ ਲੋਕਾਂ ਨੂੰ ਪਿਲਾਈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਉਮੀਦਵਾਰ ਅਤੇ ਹੋਰ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਉਤਸਾਹ ਸਹਿਤ ਮਨਾਇਆ
Ad Position 24