16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਗਰ ਕੌਂਸਲ ਚੋਣਾਂ- ਬਜ਼ੁਰਗਾਂ ਚ ਵੀ ਭਾਰੀ ਉਤਸ਼ਾਹ

ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੀ ਚੱਲ ਰਹੀ ਵੋਟਿੰਗ ਦੌਰਾਨ ਜਿੱਥੇ ਹਰ ਵਰਗ ਉਤਸਾਹ ਨਾਲ ਵੋਟਾਂ ਭੁਗਤਾ ਰਿਹਾ ਹੈ ਉੱਥੇ ਬਜ਼ੁਰਗਾਂ ਦੇ ਵਿੱਚ ਵੋਟਾਂ....

Ad Position 21
No active advertisement
ਅਜੀਤ ਡੈਸਕ 26-05-2026

ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਨਗਰ ਕੌਂਸਲ ਬੁਢਲਾਡਾ ਦੀ ਚੱਲ ਰਹੀ ਵੋਟਿੰਗ ਦੌਰਾਨ ਜਿੱਥੇ ਹਰ ਵਰਗ ਉਤਸਾਹ ਨਾਲ ਵੋਟਾਂ ਭੁਗਤਾ ਰਿਹਾ ਹੈ ਉੱਥੇ ਬਜ਼ੁਰਗਾਂ ਦੇ ਵਿੱਚ ਵੋਟਾਂ ਪ੍ਰਤੀ ਵੱਖਰੀ ਹੀ ਭਾਵਨਾ ਵੇਖਣ ਨੂੰ ਮਿਲੀ। 91 ਸਾਲਾਂ ਬਜ਼ੁਰਗ ਲਾਲ ਸਿੰਘ, 88 ਸਾਲਾ ਪਾਲਾ ਸਿੰਘ ਅਤੇ 75 ਸਾਲਾ ਭਰਪੂਰ ਸਿੰਘ ਨੇ ਦੱਸਿਆ ਕਿ ਵੋਟ ਸਾਡਾ ਮੁਢਲਾ ਅਧਿਕਾਰ ਹੈ ਅਤੇ ਇਸ ਦਾ ਇਸਤੇਮਾਲ ਸਾਨੂੰ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਵੋਟ ਰਾਹੀਂ ਆਪਣੇ ਪਸੰਦ ਦਾ ਉਮੀਦਵਾਰ ਚੁਣੇ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਕਪੂਰਥਲਾ ਚੋਣਾਂ ਲਈ ਵੋਟਿੰਗ ਸ਼ੁਰੂ, ਬੂਥਾਂ ‘ਤੇ ਪਹੁੰਚਣ ਲੱਗੇ ਵੋਟਰ ਅਗਲੀ ਖ਼ਬਰ ਲੋਂਗੋਵਾਲ ਦੇ ਵਿੱਚ ਵੋਟਰਾਂ ਦੀਆਂ ਵੋਟਿੰਗ ਸ਼ੁਰੂ ਹੁੰਦਿਆਂ ਹੀ ਲੱਗੀਆਂ ਲੰਮੀਆਂ ਲਾਈਨਾਂ
Ad Position 24