16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਬਜ਼ੁਰਗ ਮਹਿਲਾ ਵੀਹਲਚੇਅਰ ਉੱਪਰ ਪਹੁੰਚੀ ਵੋਟ ਪਾਉਣ

ਫਿਰੋਜ਼ਪੁਰ 26 ਮਈ (ਰਾਕੇਸ਼ ਚਾਵਲਾ ) ਲੋਕਤੰਤਰ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਇੱਕ ਬਿਰਧ ਮਹਿਲਾ ਵੀਹਲਚੇਅਰ ਉੱਪਰ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਵਿਖੇ....

Ad Position 21
No active advertisement
ਅਜੀਤ ਡੈਸਕ 26-05-2026

ਫਿਰੋਜ਼ਪੁਰ 26 ਮਈ (ਰਾਕੇਸ਼ ਚਾਵਲਾ ) ਲੋਕਤੰਤਰ ਵਿੱਚ ਆਪਣੀ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਇੱਕ ਬਿਰਧ ਮਹਿਲਾ ਵੀਹਲਚੇਅਰ ਉੱਪਰ ਸੀਨੀਅਰ ਸਕੈਂਡਰੀ ਸਰਕਾਰੀ ਸਕੂਲ ਵਿਖੇ ਵੋਟ ਪਾਉਣ ਪਹੁੰਚੇ ਹੋਈ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਲੋਕ ਵੱਧ ਚੜ ਕੇ ਮਤਦਾਨ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੀਆਂ ਹੋ ਰਹੀਆਂ ਚੋਣਾਂ ਮੌਕੇ ਬਜ਼ੁਰਗ ਵੋਟਰਾਂ ਲਈ ਕੋਈ ਪ੍ਰਬੰਧ ਨਹੀਂ ਅਗਲੀ ਖ਼ਬਰ ਅਬੋਹਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਚੌਕਸ,
Ad Position 24