16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਤਿਹਗੜ੍ਹ ਚੂੜੀਆਂ ਚ 10 ਵਜੇ ਤੱਕ 14.5 ਵੋਟਿੰਗ ਹੋਈ

ਫਤਿਹਗੜ੍ਹ ਚੂੜੀਆਂ 26 ਮਈ-( ਅਵਤਾਰ ਸਿੰਘ ਰੰਧਾਵਾ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਹੁਣ ਤੱਕ ਸ਼ਾਂਤੀਪੂਰਵਕ ਚੱਲ ਰਹੀਆਂ ਹਨ। 10 ਵਜੇ ਤੱਕ 14.5 ਵੋਟਿੰਗ ਹੋ ਚੁੱਕੀ....

Ad Position 21
No active advertisement
ਅਜੀਤ ਡੈਸਕ 26-05-2026

ਫਤਿਹਗੜ੍ਹ ਚੂੜੀਆਂ 26 ਮਈ-( ਅਵਤਾਰ ਸਿੰਘ ਰੰਧਾਵਾ)- ਫਤਿਹਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਹੁਣ ਤੱਕ ਸ਼ਾਂਤੀਪੂਰਵਕ ਚੱਲ ਰਹੀਆਂ ਹਨ। 10 ਵਜੇ ਤੱਕ 14.5 ਵੋਟਿੰਗ ਹੋ ਚੁੱਕੀ ਹੈ। ਵੋਟਾਂ ਪਾਉਣ ਲਈ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਜਦਕਿ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧਾਂ ਹੇਠ ਵੱਖ-ਵੱਖ ਬੂਥਾਂ ਤੇ ਵੋਟਰਾਂ ਦੀ ਆਵਾਜਾਈ ਬਣੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਹਲਕਾ ਡੇਰਾਬੱਸੀ ਵਿੱਚ ਵੋਟਿੰਗ ਪ੍ਰਕਿਰਿਆ ਜਾਰੀ, ਸਵੇਰੇ 10 ਵਜੇ ਤੱਕ 13.9 ਫੀਸਦੀ ਮਤਦਾਨ ਦਰ ਅਗਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ ਵਿਚ 10 ਵਜੇ ਤੱਕ 16.4 ਫੀਸਦੀ ਵੋਟਿੰਗ
Ad Position 24