16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਦੀਆਂ ਚੋਣਾਂ ਅਮਨ-ਅਮਾਨ ਨਾਲ ਸ਼ੁਰੂ।

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਸ਼ਹਿਰ ’ਚ ਨਗਰ ਕੌਂਸਲ ਕਮੇਟੀ ਦੀਆਂ 2026 ਦੀਆਂ 11 ਵਾਰਡਾਂ ਦੀਆਂ ਚੋਣਾਂ ਵਿਚੋਂ...

Ad Position 21
No active advertisement
ਅਜੀਤ ਡੈਸਕ 26-05-2026

ਸ੍ਰੀ ਹਰਿਗੋਬਿੰਦਪੁਰ,26 ਮਈ (ਕੰਵਲਜੀਤ ਸਿੰਘ ਚੀਮਾ)-ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਸ਼ਹਿਰ ’ਚ ਨਗਰ ਕੌਂਸਲ ਕਮੇਟੀ ਦੀਆਂ 2026 ਦੀਆਂ 11 ਵਾਰਡਾਂ ਦੀਆਂ ਚੋਣਾਂ ਵਿਚੋਂ ਕੁੱਲ 7 ਵਾਰਡਾਂ ਵਿਚ ਜਿੰਨ੍ਹਾਂ ਵਿਚ ਵਾਰਡ ਨੰਬਰ 1,2,3,4,5,6 ਅਤੇ ਵਾਰਡ 10 ਵਿਚ ਅੱਜ 26 ਮਈ ਨੂੰ ਸਵੇਰੇ ਅੱਠ ਵਜੇ ਵੋਟਾਂ ਪਾਉਣ ਦੀਆਂ ਪ੍ਰੀਕਰਿਆ ਅਮਨ-ਅਮਾਨ ਨਾਲ ਸ਼ੁਰੂ ਹੋ ਗਈ ਹੈ।ਸ੍ਰੀ ਹਰਿਗਬਿੰਦਪੁਰ ਸ਼ਹਿਰ ਦੀਆਂ ਕੁੱਲ 11 ਵਾਰਡਾਂ ਹਨ।ਜਿੰਨ੍ਹਾਂ ਵਿਚੋਂ ਵਾਰਡ ਨੰਬਰ 7,8,9 ਅਤੇ 11 ਵਾਰਡਾਂ ਵਿਚ ਪਹਿਲਾਂ ਹੀ ਚਾਰ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੇ ਵਿਧਾਇਕ ਅਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਈ ਵੋਟ ਅਗਲੀ ਖ਼ਬਰ ਅਸ਼ਵਨੀ ਸ਼ਰਮਾ ਵਲੋਂ ਆਪਣਾ ਵੋਟ ਪਾਇਆ ਗਿਆ
Ad Position 24