15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐਸ ਐਸ ਪੀ ਖੰਨਾ ਵੱਲੋਂ ਦੋਰਾਹਾ ਵਿੱਚ ਚੋਣ ਬੂਥਾਂ ਦਾ ਜਾਇਜਾ ਲਿਆ ਗਿਆ

ਦੋਰਾਹਾ, 26 ਮਈ ( ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਦੋਰਾਹਾ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਪ੍ਰਤੀ ਲੋਕਾਂ ਵਿੱਚ ਵੋਟ ਪਾਉਣ ਦਾ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ । ਦੁਪਹਿਰ....

Ad Position 21
No active advertisement
ਅਜੀਤ ਡੈਸਕ 26-05-2026

ਦੋਰਾਹਾ, 26 ਮਈ ( ਮਨਜੀਤ ਸਿੰਘ ਗਿੱਲ, ਜਸਵੀਰ ਝੱਜ)- ਦੋਰਾਹਾ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਪ੍ਰਤੀ ਲੋਕਾਂ ਵਿੱਚ ਵੋਟ ਪਾਉਣ ਦਾ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ । ਦੁਪਹਿਰ ਲਗਭਗ 12 ਵਜੇ ਤੱਕ ਵੱਖ ਵੱਖ ਬੂਥਾਂ ਉੱਤੇ 40 ਤੋਂ 45 ਪ੍ਰਤੀਸ਼ਤ ਵੋਟ ਪੋਲਿੰਗ ਹੋ ਚੁੱਕੀ ਹੈ। ਲੋਕ ਲਗਾਤਾਰ ਵੋਟ ਪਾ ਰਹੇ ਹਨ । ਖੰਨਾ ਐਸਐਸਪੀ ਦਰਪਣ ਆਲੂਵਾਲੀਆ ਵੱਲੋਂ ਇਸ ਸਮੇਂ ਵੱਖ ਵੱਖ ਬੂਥਾਂ ਉੱਤੇ ਪਹੁੰਚ ਕੇ ਦੋਰਾਹਾ ਦੇ ਵਿੱਚ ਪੈ ਰਹੀਆ ਵੋਟਾਂ ਦੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇੱਥੇ ਜ਼ਿਕਰਯੋਗ ਹੈ ਕਿ ਦੋਰਾਹਾ ਦੇ 15 ਵਾਰਡ ਦੇ ਲਈ 62 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਨੇ ਤੇਲ ਕੀਮਤਾਂ ਵਿਚ ਵਾਧੇ ਕਰਕੇ ਬਲਦ ਗੱਡੀ ਤੇ ਬੈਠ ਕੇ ਪੋਲਿੰਗ ਬੂਥ ਪਹੁੰਚ ਕੇ ਪਾਈ... ਅਗਲੀ ਖ਼ਬਰ ਆਦਮਪੁਰ ਨਗਰ ਕੌਂਸਲ ਚੋਣਾਂ ਵਿੱਚ 13 ਵਾਰਡਾਂ ਵਿਚ 12 ਵਜੇ ਤੱਕ 20 ਪ੍ਰਤੀਸ਼ਤ ਵੋਟਾਂ ਪਈਆਂ
Ad Position 24