15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਕਾਲੀ ਦਲ ਨੇ ਭਿੱਖੀਵਿੰਡ ਦੀਆ ਚੋਣਾ ਵਿਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ

ਭਿੱਖੀਵਿੰਡ, 26 ਮਈ (ਬੋਬੀ,ਬਿੱਲਾ,ਭੱਟੀ)- ਨੱਗਰ ਪੰਚਾਇਤ ਭਿੱਖੀਵਿੰਡ ਦੀਆ ਅੱਜ ਪੈ ਰਹੀਆਂ...

Ad Position 21
No active advertisement
ਅਜੀਤ ਡੈਸਕ 26-05-2026

ਭਿੱਖੀਵਿੰਡ, 26 ਮਈ (ਬੋਬੀ,ਬਿੱਲਾ,ਭੱਟੀ)- ਨੱਗਰ ਪੰਚਾਇਤ ਭਿੱਖੀਵਿੰਡ ਦੀਆ ਅੱਜ ਪੈ ਰਹੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਤੇ ਸ਼ਰੇਆਮ ਧੱਕੇਸ਼ਾਹੀ ਕਰਨ ਦੇ ਦੌੜ ਲਗਾਏ ਹਨ। ਇਸ ਬਾਰੇ ਸਾਬਕਾ ਚੈਅਰਮੈਨ ਸੁਖਵਿੰਦਰ ਸਿੰਘ ਵਾੜਾ ਨੇ ਦੋਸ਼ ਲਗਾਇਆ ਕਿ ਵਾਰਡ ਨੰਬਰ 7 ਵਿਚ ਚੋਣ ਲੜੇ ਅਕਾਲੀ ਉਮੀਦਵਾਰ ਕਰਨਦੀਪ ਕੋਰ ਪੱਤਨੀ ਕੁਲਰਾਜ ਸਿੰਘ ਦੀ ਮਿਸਾਲ ਦਿੰਦੇ ਹੋਏ ਸੱਤਾ ਧਿਰ ਤੇ ਦੌਸ਼ ਲਗਾਇਆ ਕਿ ਹਲਕਾ ਵਿਧਾਇਕ ਦਾ ਪੀ ਏ ਸ਼ਰੇਆਮ ਧੱਕੇ ਨਾਲ ਜਾਅਲੀ ਵੋਟਾਂ ਭੁਗਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਅਫਸੋਸ ਪ੍ਰਸ਼ਾਸ਼ਨ ਸਭ ਕੁੱਝ ਦੇਖ ਰਿਹਾ ਹੈ।

ਅਕਾਲੀ ਦੱਲ ਵਿਰੋਧੀ ਉਮੀਦਵਾਰ ਆਪਣੀ ਹਾਰ ਨੂੰ ਦੇਖਦੇ ਹੋਏ ਹੇਰਾਫੇਰੀ ਨਾਲ ਚੋਣ ਜਿੱਤਣ ਦੀ ਫਿਰਾਕ ਚ ਹੈ।ਜਿਸ ਚ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ।ਉਨ੍ਹਾਂ ਚਿਤਾਵਨੀ ਦਿੱਤੀ ਕਿ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਪਹਿਲੀ ਜਮਾਤ ਦਾ ਬੱਚਾ ਅੱਜ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਸਕੱਤਰੇਤ ਵਿਖੇ ਆ ਕੇ ਮਿਲਿਆ ਅਗਲੀ ਖ਼ਬਰ ਦਿਨ ਦਿਹਾੜੇ ਕੁੱਝ ਔਰਤਾਂ ਵੱਲੋਂ ਚੋਰੀ ਕਰਦਿਆਂ ਦੀ ਵੀਡੀਓ ਹੋਈ ਵਾਇਰਲ
Ad Position 24