14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਅਦਾਕਾਰ ਰਮਾਕਾਂਤ ਦੈਮਾ ਦਾ ਦਿਹਾਂਤ

'ਚੱਕ ਦੇ! ਇੰਡੀਆ' ਤੇ 'ਸਕੈਮ 1992' 'ਚ ਕੀਤਾ ਕੰਮ ਮੁੰਬਈ, 26 ਮਈ (ਇੰਟ.)-ਟੀਵੀ ਤੇ ਫਿਲਮ ਅਦਾਕਾਰ ਰਮਾਕਾਂਤ ਦਾਏਮਾ ਦਾ 26 ਮਈ ਨੂੰ ਦਿਹਾਂਤ ਹੋ ਗਿਆ | ਉਹ 69 ਸਾਲ ਦੇ ਸਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਸਹਿ-ਕਲਾਕਾਰ, ਅਦਾਕਾਰਾ ਸ਼ੁਭਾਂਗੀ ਲਟਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ | ਰਮਾਕਾਂਤ ਦਾਏਮਾ ਨੇ 'ਚੱਕ ਦੇ! ਇੰਡੀਆ', 'ਰਾਮ ਸੇਤੂ'...

Ad Position 21
No active advertisement
ਅਜੀਤ ਡੈਸਕ 27-05-2026

'ਚੱਕ ਦੇ! ਇੰਡੀਆ' ਤੇ 'ਸਕੈਮ 1992' 'ਚ ਕੀਤਾ ਕੰਮ
ਮੁੰਬਈ, 26 ਮਈ (ਇੰਟ.)-ਟੀਵੀ ਤੇ ਫਿਲਮ ਅਦਾਕਾਰ ਰਮਾਕਾਂਤ ਦਾਏਮਾ ਦਾ 26 ਮਈ ਨੂੰ ਦਿਹਾਂਤ ਹੋ ਗਿਆ | ਉਹ 69 ਸਾਲ ਦੇ ਸਨ ਤੇ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਸਨ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਸਹਿ-ਕਲਾਕਾਰ, ਅਦਾਕਾਰਾ ਸ਼ੁਭਾਂਗੀ ਲਟਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ | ਰਮਾਕਾਂਤ ਦਾਏਮਾ ਨੇ 'ਚੱਕ ਦੇ! ਇੰਡੀਆ', 'ਰਾਮ ਸੇਤੂ' ਤੇ 'ਸਕੈਮ 1992' ਵਰਗੀਆਂ ਮਸ਼ਹੂਰ ਫਿਲਮਾਂ ਤੇ ਵੈੱਬ ਸੀਰੀਜ਼ 'ਚ ਕੰਮ ਕੀਤਾ ਸੀ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ, ਫਿਲਮ ਇੰਡਸਟਰੀ ਦੇ ਮੈਂਬਰਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਮ ਰਹੀਮ ਨੂੰ ਮੁੜ ਮਿਲੀ 30 ਦਿਨਾਂ ਦੀ ਪੈਰੋਲ ਅਗਲੀ ਖ਼ਬਰ ਲਾਈਟ ਸ਼ੋਅ ਦੌਰਾਨ ਸਿਡਨੀ ਬੰਦਰਗਾਹ 'ਚ ਡਿੱਗੇ ਡਰੋਨ
Ad Position 24