13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੁਜਰਾਤ ਵਿਖੇ ਗਿਰ ਜੰਗਲ 'ਚ 4 ਸ਼ੇਰ ਬੱਚਿਆਂ ਦੀ ਮੌਤ, 17 ਵੱਡੇ ਕੀਤੇ ਵੱਖ

ਅਹਿਮਦਾਬਾਦ, 28 ਮਈ (ਪੀ.ਟੀ.ਆਈ.) - ਗੁਜਰਾਤ ਦੇ ਗਿਰ ਜੰਗਲਾਤ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਸ਼ੱਕੀ ਵਾਇਰਲ ਇਨਫੈਕਸ਼ਨ ਕਾਰਨ 4 ਸ਼ੇਰ ਦੇ ਬੱਚਿਆਂ ਦੀ ਮÏਤ ਹੋ ਗਈ ਹੈ, ਜਦੋਂ ਕਿ 17 ਬਾਲਗ ਸ਼ੇਰਾਂ ਨੂੰ ਵੱਖ ਕੀਤਾ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਬੁੱਧਵਾਰ ਨੂੰ ਇਸ ਮਾਮਲੇ 'ਤੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ...

Ad Position 21
No active advertisement
ਅਜੀਤ ਡੈਸਕ 29-05-2026

ਅਹਿਮਦਾਬਾਦ, 28 ਮਈ (ਪੀ.ਟੀ.ਆਈ.) - ਗੁਜਰਾਤ ਦੇ ਗਿਰ ਜੰਗਲਾਤ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਸ਼ੱਕੀ ਵਾਇਰਲ ਇਨਫੈਕਸ਼ਨ ਕਾਰਨ 4 ਸ਼ੇਰ ਦੇ ਬੱਚਿਆਂ ਦੀ ਮÏਤ ਹੋ ਗਈ ਹੈ, ਜਦੋਂ ਕਿ 17 ਬਾਲਗ ਸ਼ੇਰਾਂ ਨੂੰ ਵੱਖ ਕੀਤਾ ਗਿਆ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਬੁੱਧਵਾਰ ਨੂੰ ਇਸ ਮਾਮਲੇ 'ਤੇ ਇੱਕ ਉੱਚ-ਪੱਧਰੀ ਮੀਟਿੰਗ ਕੀਤੀ | ਜੰਗਲਾਤ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਨੋਦ ਰਾਓ ਨੇ ਗਾਂਧੀਨਗਰ ਵਿੱਚ ਮੀਟਿੰਗ ਦÏਰਾਨ ਮੁੱਖ ਮੰਤਰੀ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ¢ਰਾਓ ਨੇ ਕਿਹਾ ਕਿ ਗਿਰ ਗਢੜਾ ਅਤੇ ਬਾਬਰੀਆ ਖੇਤਰਾਂ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਸਾਰੇ ਸ਼ੇਰਾਂ 'ਤੇ ਨੇੜਿਓਾ ਨਜ਼ਰ ਰੱਖੀ ਜਾ ਰਹੀ ਹੈ, ਅਤੇ ਬਿਮਾਰੀ ਦੇ ਕੋਈ ਹੋਰ ਸੰਕੇਤ ਨਹੀਂ ਮਿਲੇ ਹਨ।ਜੰਗਲਾਤ ਮੰਤਰੀ ਅਰਜੁਨ ਮੋਧਵਾਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਗਿਰ ਜੰਗਲ ਖੇਤਰ ਵਿੱਚ 2 ਸ਼ੇਰ ਦੇ ਬੱਚਿਆਂ ਦੀ ਮÏਤ ਬਾਬੇਸੀਆ ਵਾਇਰਸ ਦੀ ਲਾਗ ਕਾਰਨ ਹੋਣ ਦੀ ਸੰਭਾਵਨਾ ਹੈ | ਜਦੋਂ ਕਿ ਹੋਰ ਬਾਲਗ ਸ਼ੇਰ ਕੁਦਰਤੀ ਕਾਰਨਾਂ ਅਤੇ ਆਪਸੀ ਲੜਾਈ ਕਾਰਨ ਵੱਖ-ਵੱਖ ਘਟਨਾਵਾਂ 'ਚ ਮਰੇ ਹਨ।

Ad Position 22
No active advertisement
ਪਿਛਲੀ ਖ਼ਬਰ ਮਾਣਕ ਮੋਤੀ ਅਗਲੀ ਖ਼ਬਰ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵਲੋਂ ਭਾਰਤ ਦੇ ਆਰਥਿਕ ਵਿਕਾਸ ਦੀ ਪ੍ਰਸ਼ੰਸਾ
Ad Position 24