12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ੍ਰੀ ਹਰਿਗੋਬਿੰਦਪੁਰ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 1,2,3,6 ਤੋਂ ਕਾਂਗਰਸ,ਵਾਰਡ ਨੰਬਰ 4 ਤੋਂ ਆਪ, ਵਾਰਡ ਨੰਬਰ 5 ਅਤੇ 10 ਤੋਂ ਆਜ਼ਾਦ ਉਮੀਦਵਾਰ ਜੇਤੂ

ਸ੍ਰੀ ਹਰਿਗੋਬਿੰਦਪੁਰ,29 ਮਈ(ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਦੀਆਂ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ ਦੇ ਨਤੀਜੇ....

Ad Position 21
No active advertisement
ਅਜੀਤ ਡੈਸਕ 29-05-2026

ਸ੍ਰੀ ਹਰਿਗੋਬਿੰਦਪੁਰ,29 ਮਈ(ਕੰਵਲਜੀਤ ਸਿੰਘ ਚੀਮਾ)-ਜ਼ਿਲ੍ਹਾ ਗੁਰਦਾਸਪੁਰ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਸ਼ਹਿਰ ਦੀਆਂ ਨਗਰ ਕੌਂਸਲ ਕਮੇਟੀ ਦੀਆਂ ਚੋਣਾਂ ਦੇ ਨਤੀਜੇ 29 ਮਈ 2026 ਦਿਨ ਸ਼ੁੱਕਰਵਾਰ ਨੂੰ ਆਉਣ ਉਮਰੰਤ ਸ਼ਹਿਰ ਦੀ ਵਾਰਡ ਨੰਬਰ 1,2,3,4,6 ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ ਹਨ।ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਜੇਤੂ ਰਹੇ ਅਤੇ ਵਾਰਡ ਨੰਬਰ 5 ਅਤੇ 10 ਤੋਂ ਆਜ਼ਾਦ ਉਮੀਦਵਾਰ ਜੇਤੂ ਰਹੀਆਂ ਹਨ।ਸ੍ਰੀ ਹਰਿਗੋਬਿੰਦਪੁਰ ਸ਼ਹਿਰ ਦੀਆਂ ਕੁੱਲ 11 ਵਾਰਡਾਂ ਸਨ।ਜਿੰਨ੍ਹਾਂ ਵਿਚੋਂ 7 ਵਾਰਡਾਂ ’ਤੇ ਚੋਣਾਂ ਹੋਈਆਂ ਸਨ।ਵਾਰਡ ਨੰਬਰ 7,8,9 ਅਤੇ 11 ਵਾਰਡ ਤੋਂ ਪਹਿਲਾਂ ਹੀ ਉਮੀਦਵਾਰ ਜਿੱਤ ਚੁੱਕੇ ਸਨ।

Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਿਹਾਤੀ ਨਗਰ ਨਿਗਮ ਚੋਣਾਂ 'ਚ ਬਠਿੰਡਾ ਦੇ ਉਮੀਦਵਾਰਾਂ ਦੀ ਅਕਾਲੀ ਦਲ ਦ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈਪੀ ਸਿੰਘ ਵਾਰਡ ਨੰਬਰ 12 ਤੋਂ ਜੇਤੂ ਰਹੇ
Ad Position 24