ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਗਰ ਪੰਚਾਇਤ ਦੀ ਚੋਣਾਂ ਵਿੱਚ 13 ਉਮੀਦਵਾਰਾਂ ਵਿੱਚੋਂ ਅਕਾਲੀ ਦਲ ਦੇ 10 ਉਮੀਦਵਾਰ ਵੱਡੀ ਲੀਡ ਵਾਲਾ ਸੱਤਾਧਾਰੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਯਕੀਨੀ ਬਣੀ ਹੋਈ ਹੈ। ਇਹਨਾਂ ਚੋਂ ਨਤੀਜਿਆਂ ਤੋਂ ਇਹ ਸਿੱਧ ਹੋ ਰਿਹਾ ਕਿ ਬਠਿੰਡਾ ਦਿਹਾਤੀ ਖੇਤਰ ਵਿੱਚ ਅਕਾਲੀ ਦਲ ਦੀ ਪਕੜ ਮਜਬੂਤ ਹੈ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਦੀ ਅਕਾਲੀ ਸੰਸਦ ਮੈਂਬਰ ਹੋਣ ਕਾਰਨ ਬਠਿੰਡਾ ਦਿਹਾਤੀ ਦੇ ਚੋਣ ਨਤੀਜੇ ਅਕਾਲੀ ਦਲ ਦੇ ਹੱਕ ਵਿੱਚ ਆ ਰਹੇ ਹਨ |
ਤਾਜ਼ਾ ਖ਼ਬਰਾਂ
Free
ਬਠਿੰਡਾ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਦਿਹਾਤੀ ਨਗਰ ਨਿਗਮ ਚੋਣਾਂ 'ਚ ਬਠਿੰਡਾ ਦੇ ਉਮੀਦਵਾਰਾਂ ਦੀ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜਿੱਤ ਯਕੀਨੀ
ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਜ਼ਿਲ੍ਹੇ ਦੇ ਕੋਟ ਸ਼ਮੀਰ ਨਗਰ ਪੰਚਾਇਤ ਦੀ ਚੋਣਾਂ ਵਿੱਚ 13 ਉਮੀਦਵਾਰਾਂ ਵਿੱਚੋਂ ਅਕਾਲੀ ਦਲ ਦੇ 10 ਉਮੀਦਵਾਰ ਵੱਡੀ ਲੀਡ ਵਾਲਾ ਸੱਤਾਧਾਰੀ ਉਮੀਦਵਾਰਾਂ ਨਾਲੋਂ ਅੱਗੇ ਚੱਲ ਰਹੇ ਹਨ। ਜਿਨਾਂ ਦੀ ਜਿੱਤ ਯਕੀਨੀ ਬਣੀ ਹੋਈ ਹੈ। ਇਹਨਾਂ ਚੋਂ ਨਤੀਜਿਆਂ ਤੋਂ ਇਹ ਸਿੱਧ ਹੋ ਰਿਹਾ ਕਿ ਬਠਿੰਡਾ ਦਿਹਾਤੀ ਖੇਤਰ ਵਿੱਚ ਅਕਾਲੀ ...
ਅਜੀਤ ਡੈਸਕ
29-05-2026