ਬਟਾਲਾ, 29 ਮਈ (ਸਤਿੰਦਰ ਸਿੰਘ)- ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 27 ਅਤੇ 28 ਤੋਂ ਭਾਜਪਾ ਦੇ ਉਮੀਦਵਾਰ ਜਿੱਤੇ ਹਨ। ਵਾਰਡ ਨੰਬਰ 27 ਤੋਂ ਸੁਨੀਲ ਚਾਚੋਵਾਲੀਆ 63 ਵੋਟਾਂ ਅਤੇ ਵਾਰਡ ਨੰਬਰ 28 ਤੋਂ ਨੀਰੂ ਭੱਟੀ ਨੇ 24 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ
ਤਾਜ਼ਾ ਖ਼ਬਰਾਂ
Free
ਬਟਾਲਾ ਦੇ ਵਾਰਡ 27 ਅਤੇ 28 ਤੋਂ ਭਾਜਪਾ ਦੇ ਉਮੀਦਵਾਰ ਜਿੱਤੇ
ਬਟਾਲਾ, 29 ਮਈ (ਸਤਿੰਦਰ ਸਿੰਘ)- ਨਗਰ ਨਿਗਮ ਬਟਾਲਾ ਦੀ ਵਾਰਡ ਨੰਬਰ 27 ਅਤੇ 28 ਤੋਂ...
ਅਜੀਤ ਡੈਸਕ
29-05-2026