ਸਮਰਾਲਾ, 29 ਮਈ ()-ਨਗਰ ਕੌਸਲ ਸਮਰਾਲਾ ਦੇ 15 ਵਾਰਡਾ ਵਿਚੋਂ ਵਾਰਡ ਨੰਬਰ 1 ਤੋਂ ਆਪ, ਵਾਰਡ ਨੰਬਰ 2 ਅਕਾਲੀ ਦਲ, ਵਾਰਡ ਨੰਬਰ 3 ਤੋਂ ਆਪ, ਵਾਰਡ ਨੰਬਰ 4 ਤੋਂ ਆਪ, ਵਾਰਡ ਨੰਬਰ, 5 ਤੋਂ ਆਪ, ਵਾਰਡ ਨੰਬਰ, 6 ਤੋਂ ਅਕਾਲੀ ਦਲ,ਵਾਰਡ ਨੰਬਰ 7 ਤੋਂ ਕਾਂਗਰਸ, ਵਾਰਡ ਨੰਬਰ 8 ਤੋਂ ਬੀ.ਜੇ.ਪੀ, ਵਾਰਡ ਨੰਬਰ 9 ਤੋਂ ਕਾਂਗਰਸ, ਵਾਰਡ ਨੰਬਰ10 ਤੋਂ ਅਕਾਲੀ ਦਲ, ਵਾਰਡ ਨੰਬਰ 11ਤੋਂ ਆਪ, ਵਾਰਡ ਨੰਬਰ 12 ਤੋਂ ਆਪ,ਵਾਰਡ ਨੰਬਰ 13 ਤੋਂ ਅਕਾਲੀ ਦਲ, ਵਾਰਡ ਨੰਬਰ 14 ਤੋਂ ਆਪ, ਵਾਰਡ ਨੰਬਰ 15 ਤੋਂ ਆਪ ਉਮੀਦਵਾਰ ਜੇਤੂ ਰਹੇ।