ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਵਿਚ ਪਹਿਲੇ ਚਾਰੇ ਨਤੀਜੇ ਆਪ ਦੇ ਹੱਕ ਵਿਚ ਗਏ ਹਨ । ਵਾਰਡ ਨੰਬਰ 4 ਵਿਚੋਂ ਸੁਨੀਲ ਕੁਮਾਰ ਨੀਟਾ, ਵਾਰਡ ਨੰਬਰ 6 ਵਿਚੋਂ ਗੁਰਮੇਲ ਸਿੰਘ, ਵਾਰਡ 11 ਵਿਚੋਂ ਉਪਮਾ ਅਰੋੜਾ ਜੋ ਮੰਤਰੀ ਤਰੁਣਪ੍ਰੀਤ ਸਿੰਘ ਦੇ ਓ ਐਸ ਡੀ ਕਰੁਨ ਅਰੋੜਾ ਦੀ ਪਤਨੀ ਹਨ ਅਤੇ ਵਾਰਡ ਨੰਬਰ 14 ਵਿਚੋਂ ਪਰਮਪ੍ਰੀਤ ਸਿੰਘ ਪੋਮਪੀ ਜੇਤੂ ਰਹੇ ਹਨ |
ਤਾਜ਼ਾ ਖ਼ਬਰਾਂ
Free
ਖੰਨਾ ਵਿਚ ਤੀਸਰੇ ਰਾਉਂਡ ਤੋਂ ਬਾਅਦ ਆਪ 11 ਤੇ ਕਾਂਗਰਸ 14 ਸੀਟਾਂ ਵਿਚੋਂ 3 ਤੇ ਅੱਗੇ
ਖੰਨਾ, 29 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨਗਰ ਕੌਂਸਲ ਚੋਣਾਂ ਦੀ ਗਿਣਤੀ ਵਿਚ ਪਹਿਲੇ ਚਾਰੇ ਨਤੀਜੇ ਆਪ ਦੇ ਹੱਕ ਵਿਚ ਗਏ ਹਨ । ਵਾਰਡ ਨੰਬਰ 4 ਵਿਚੋਂ ਸੁਨੀਲ ਕੁਮਾਰ ਨੀਟਾ, ਵਾਰਡ ਨੰਬਰ 6 ਵਿਚੋਂ ਗੁਰਮੇਲ ਸਿੰਘ, ਵਾਰਡ 11 ਵਿਚੋਂ ਉਪਮਾ ਅਰੋੜਾ ਜੋ ਮੰਤਰੀ ਤਰੁਣਪ੍ਰੀਤ ਸਿੰਘ ਦੇ ਓ ਐਸ ਡੀ ਕਰੁਨ ਅਰੋੜਾ ਦੀ ਪਤਨੀ ਹਨ ਅਤੇ ...
ਅਜੀਤ ਡੈਸਕ
29-05-2026