12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਰਮਨਜੀਤ ਕੌਰ ਵੱਡੇ ਫਰਕ ਨਾਲ ਜੇਤੂ

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਸਭ ਤੋਂ ਸੰਵੇਦਨਸ਼ੀਲ ਵਾਰਡ ਨੰਬਰ ਤਿੰਨ ਤੋਂ ਯਾਦ ਵੀ ਉਮੀਦਵਾਰ ਰਮਨਜੀਤ ਕੌਰ 800 ਤੋਂ ਵੱਧ ਵੋਟਾਂ ਨਾਲ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਤੋਂ ਰਹੇ ਹਨ। ਜਿਕਰ ਯੋਗ ਵਾਰਡ ਨੰਬਰ ਤਿੰਨ ਬਠਿੰਡਾ ਦਾ ਸਭ ਤੋਂ ਸੰਵੇਦਨਸ਼ੀਲ ਵਾੜ ਰਿਹਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਇਸਵਾਲ ਵਿੱਚ ਗੋਲੀਆਂ ਵੀ ਚਲੀਆਂ...

Ad Position 21
No active advertisement
ਅਜੀਤ ਡੈਸਕ 29-05-2026

ਬਠਿੰਡਾ, 29 ਮਈ (ਵੀਰਪਾਲ ਸਿੰਘ)-ਬਠਿੰਡਾ ਦੇ ਸਭ ਤੋਂ ਸੰਵੇਦਨਸ਼ੀਲ ਵਾਰਡ ਨੰਬਰ ਤਿੰਨ ਤੋਂ ਯਾਦ ਵੀ ਉਮੀਦਵਾਰ ਰਮਨਜੀਤ ਕੌਰ 800 ਤੋਂ ਵੱਧ ਵੋਟਾਂ ਨਾਲ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਤੋਂ ਰਹੇ ਹਨ। ਜਿਕਰ ਯੋਗ ਵਾਰਡ ਨੰਬਰ ਤਿੰਨ ਬਠਿੰਡਾ ਦਾ ਸਭ ਤੋਂ ਸੰਵੇਦਨਸ਼ੀਲ ਵਾੜ ਰਿਹਾ ਚੋਣਾਂ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਇਸਵਾਲ ਵਿੱਚ ਗੋਲੀਆਂ ਵੀ ਚਲੀਆਂ ਸਨ ਤੇ ਇਹ ਵੀ ਦੱਸਣ ਯੋਗ ਹੈ ਕਿ ਇਹ ਆਜ਼ਾਦ ਉਮੀਦਵਾਰ ਆਮ ਆਦਮੀ ਪਾਰਟੀ ਦੇ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਭਾਣਜ ਨੂੰਹ ਹਨ ਇਹ ਵੀ ਦੱਸਣ ਯੋਗ ਹੈ ਕਿ ਇਸ ਵਾਰਡ ਤੋਂ ਆਮ ਆਦਮੀ ਪਾਰਟੀ ਨੇ ਪਹਿਲਾਂ ਜਰੂਤ ਸਿੰਘ ਗਿੱਲ ਦੇ ਭਾਂਜੇ ਸੁਖਦੀਪ ਸਿੰਘ ਨੂੰ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਿੱਤੀ ਸੀ ਤੇ ਪਾਰਟੀ ਪਾਰਟੀ ਤੋਂ ਨਰਾਜ਼ ਚੱਲਦਿਆਂ ਸੁਖਦੀਪ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੇ ਆਪਣੀ ਭਰਜਾਈ ਅਮਨਦੀਪ ਕੌਰ ਨੂੰ ਚੋਣ ਮੈਦਾਨ ਵਿੱਚ ਆਜ਼ਾਦ ਤੌਰ 'ਤੇ ਉਤਾਰਿਆ ਗਿਆ ਸੀ

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਮਾਨਸਾ ਵਾਰਡ ਨੰਬਰ 2 ਤੇ 4 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਅਗਲੀ ਖ਼ਬਰ ਅਕਾਲੀ ਦਲ ਨੇ ਨਗਰ ਪੰਚਾਇਤ ਭਿੱਖੀਵਿੰਡ 'ਚ ਤਿੰਨ ਵਾਰਡਾਂ ਜਿੱਤੀਆਂ
Ad Position 24