ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਸਭ ਤੋਂ ਹੌਟ ਰਹੇ ਵਾਂਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਪੜਦੀਪ ਸਿੰਘ ਰਿੱਪੂ ਚੋਣ ਜਿੱਤ ਗਏ ਹਨ ਦੱਸਣ ਯੋਗ ਆ ਕਿ ਇਹ ਵਾਰਡ ਬਠਿੰਡਾ ਦਾ ਸਭ ਤੋਂ ਸਿਵਕਸ਼ੀਲ ਵਾਰਡ ਰਿਹਾ ਇਸ ਵਾਰਡ ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਰਕਰਾਂ ਵਿੱਚ ਆਪਸੀ ਝਪਟਾਂ ਹੋਈਆਂ ਸਨ ਜਿਨਾਂ ਵਿੱਚ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਘਲਾ ਬੇਟਾ ਜਖਮੀ ਹੋਏ ਸਨ। ਪੁਲਿਸ ਵੱਲੋਂ ਦੋਵਾਂ ਧਰਾਂ ਦੇ ਕਰਾਸ ਪਰਸਾ ਦਰਜ ਕੀਤਾ ਗਿਆ ਸੀ ਇਸ ਘਟਨਾ ਕਰਮ ਨੂੰ ਲੈ ਕੇ ਬਠਿੰਡਾ ਦਾ ਵਾਂਰਡ ਨੰਬਰ ਦੋ ਪੰਜਾਬ ਭਰ ਵਿੱਚ ਪੂਰੇ ਚਰਚਾ ਵਿੱਚ ਰਿਹਾ।
ਤਾਜ਼ਾ ਖ਼ਬਰਾਂ
Free
ਬਠਿੰਡਾ ਦੇ ਸਭ ਤੋਂ ਸੰਵੇਦਨਸ਼ੀਲ ਵਾਰਡ ਤੋਂ ਆਪ ਰਿਪਨਦੀਪ ਸਿੰਘ ਰਿੱਪੂ ਚੋਣ ਜਿੱਤੇ ਹਨ
ਬਠਿੰਡਾ, 29 ਮਈ (ਵੀਰਪਾਲ ਸਿੰਘ)- ਬਠਿੰਡਾ ਦੇ ਸਭ ਤੋਂ ਹੌਟ ਰਹੇ ਵਾਂਰਡ ਨੰਬਰ ਦੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਪੜਦੀਪ ਸਿੰਘ...
ਅਜੀਤ ਡੈਸਕ
29-05-2026