ਰਾਏਕੋਟ, 29 ਮਈ (ਸੁਸ਼ੀਲ)- ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਵਿਰੁੱਧ ਲੋਕਾਂ ਦਾ ਫਤਵਾ ਦੱਸਿਆ। ਕਿਹਾ ਰਾਏਕੋਟ ਸ਼ਹਿਰ ਦੇ ਵੋਟਰਾਂ ਨੇ ਕਾਂਗਰਸ ਪਾਰਟੀ ਵੱਲੋਂ ਕਰਾਏ ਗਏ ਵਿਕਾਸ ਕੰਮਾਂ ਤੇ ਲਗਾਈ ਮੋਹਰ।
ਤਾਜ਼ਾ ਖ਼ਬਰਾਂ
Free
ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ
ਰਾਏਕੋਟ, 29 ਮਈ (ਸੁਸ਼ੀਲ)- ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਜਿੱਤ ਨੂੰ ਸੰਸਦ ਮੈਂਬਰ...
ਅਜੀਤ ਡੈਸਕ
29-05-2026