ਭਿੱਖੀਵਿੰਡ,29ਮਈ (ਬੌਬੀ,ਬਿੱਲਾ,ਭੱਟੀ)- ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੈ ਮਲਹੋਤਰਾ ਜੇਤੂ ਰਹੇ । ਉਹਨਾ ਬੜੇ ਜਬਰਦਸਤ ਮੁਕਾਬਲੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜਸਕਰਨ ਸਿੰਘ ਚੱਠੂ ਤੇ ਕਾਂਗਰਸ ਦੇ ਉਮੀਦਵਾਰ ਦੀਪਕ ਸ਼ਰਮਾ ਨੂੰ ਹਰਾਇਆ। ਜਿੱਤ ਉਪਰੰਤ ਉੁਨਾ ਆਪਣੇ ਵਰਕਰਾਂ ਦਾ ਧੰਨਵਾਦ ਕੀਤਾ ਹੈ।
ਤਾਜ਼ਾ ਖ਼ਬਰਾਂ
Free
ਭਿੱਖੀਵਿੰਡ ਦੀ ਵਾਰਡ ਨੰਬਰ 10 ਤੋਂ ਆਪ ਦੇ ਵਿਨੈ ਮਲਹੋਤਰਾ ਜਿੱਤੇ
ਭਿੱਖੀਵਿੰਡ,29ਮਈ (ਬੌਬੀ,ਬਿੱਲਾ,ਭੱਟੀ)- ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਨੈ ਮਲਹੋਤਰਾ ਜੇਤੂ ਰਹੇ । ਉਹਨਾ ਬੜੇ ਜਬਰਦਸਤ ਮੁਕਾਬਲੇ ਆਪਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਜਸਕਰਨ ਸਿੰਘ ਚੱਠੂ ਤੇ ਕਾਂਗਰਸ ਦੇ ਉਮੀਦਵਾਰ ਦੀਪਕ ਸ਼ਰਮਾ ਨੂੰ ਹਰਾਇਆ। ਜਿੱਤ ਉਪਰੰਤ ਉੁਨਾ ਆਪਣੇ ਵਰਕਰਾਂ ਦਾ ਧੰਨਵਾਦ ਕੀਤਾ ਹੈ।
ਅਜੀਤ ਡੈਸਕ
29-05-2026