10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਫਲਾਈਓਵਰ ਤੋਂ ਹੇਠਾਂ ਡਿੱਗਣ ਨਾਲ 2 ਨੌਜਵਾਨਾਂ ਦੀ ਮੌਤ

ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ-ਰਾਏਕੋਟ ਰੋਡ 'ਤੇ ਬਣੇ ਫਲਾਈਓਵਰ ਦੇ ਉੱਪਰ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ...

Ad Position 21
No active advertisement
ਅਜੀਤ ਡੈਸਕ 31-05-2026

 ਮਲੇਰਕੋਟਲਾ, 31 ਮਈ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ-ਰਾਏਕੋਟ ਰੋਡ 'ਤੇ ਬਣੇ ਫਲਾਈਓਵਰ ਦੇ ਉੱਪਰ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ। ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਦੀ ਫਲਾਈਓਵਰ ਤੋਂ ਥੱਲੇ ਡਿੱਗਕੇ ਮੌਤ ਹੋਣ ਦੀ ਖ਼ਬਰ ਹੈ। ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ 2 ਨੌਜਵਾਨ ਮੋਟਸਾਈਕਲ ਤੇ ਸਵਾਰ ਹੋ ਕੇ ਰਾਏਕੋਟ ਵਾਲੇ ਪਾਸਿਓਂ ਮਲੇਰਕੋਟਲਾ ਵੱਲ ਨੂੰ ਆ ਰਹੇ ਸੀ। ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਜ਼ਖਮੀ ਨੌਜਵਾਨ ਨੇ ਹਸਪਤਾਲ ਵਿਖੇ ਜਾਕੇ ਦਮ ਤੋੜਿਆ। ਇਸ ਵਾਪਰੀ ਮੰਦਭਾਗੀ ਘਟਨਾ ਨੂੰ ਲੈ ਕੇ ਮਲੇਰਕੋਟਲਾ ਪੁਲਿਸ ਜਾਂਚ 'ਚ ਜੁਟ ਗਈ ਹੈ ਕਿ ਆਖਿਰ ਇਸ ਹਾਦਸੇ ਦੇ ਕੀ ਕਾਰਨ ਰਹੇ।

Ad Position 22
No active advertisement
ਪਿਛਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ: ਗੁਜਰਾਤ ਨੇ ਗਵਾਈ ਦੂਜੀ ਵਿਕਟ, ਸਾਈ ਸੁਦਰਸ਼ਨ 12 (12 ਗੇਂਦਾਂ) ਦੌੜਾਂ ਬਣਾ ਕੇ ਆਊ... ਅਗਲੀ ਖ਼ਬਰ ਆਈ.ਪੀ.ਐੱਲ.-2026 ਖ਼ਿਤਾਬੀ ਮੁਕਾਬਲਾ: ਗੁਜਰਾਤ ਨੇ ਗਵਾਈ ਪਹਿਲੀ ਵਿਕਟ, ਕਪਤਾਨ ਸ਼ੁਭਮਨ ਗਿੱਲ 10 (8 ਗੇਂਦਾਂ) ਦੌੜਾਂ ਬਣਾ...
Ad Position 24