03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਅਮਰੀਕਾ 'ਚ ਭਾਰਤੀ ਵਿਅਕਤੀ ਦੀ ਹੱਤਿਆ

ਹੈਦਰਾਬਾਦ, 7 ਜੂਨ (ਇੰਟ.)-ਤੇਲੰਗਾਨਾ ਦੇ ਰਹਿਣ ਵਾਲੇ 28 ਸਾਲਾ ਭਾਰਤੀ ਵਿਅਕਤੀ ਅੰਸ਼ੁਲ ਕੁੰਚਾ ਦੀ ਫਿਲਾਡੇਲਫੀਆ, ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪਰਿਵਾਰ ਦਾ ਦੋਸ਼ ਹੈ ਕਿ ਇਹ ਡਕੈਤੀ ਨਹੀਂ ਸਗੋਂ ਇਕ ਸੋਚੀ ਸਮਝੀ ਸਾਜ਼ਿਸ਼ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਅੰਸ਼ੁਲ ਨੂੰ ਨਕਲੀ ਪੀਜ਼ਾ ਆਰਡਰ ਦੇ ਕੇ ਇਕ ਸੁੰਨਸਾਨ ਇਲਾਕੇ 'ਚ ਲਿਜਾਇਆ ਗਿਆ ਸੀ ਤੇ ਪਹੁੰਚਣ 'ਤੇ ਹਮਲਾਵਰਾਂ ਨੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ | ਸ਼ਨੀਵਾਰ ਦੇਰ ਰਾਤ, ਉਸ ਨੂੰ ਫਿਲਾਡੇਲਫੀਆ ਦੇ ਰੇਮੰਡ ਰੋਜ਼ਨ ਹੋਮਜ਼ ਹਾਊਸਿੰਗ ਕੰਪਲੈਕਸ 'ਚ ਇਕ ਪਤੇ 'ਤੇ ਪੀਜ਼ਾ ਡਿਲੀਵਰ ਕਰਨ ਦਾ ਆਰਡਰ...

Ad Position 21
No active advertisement
ਅਜੀਤ ਡੈਸਕ 08-06-2026

ਹੈਦਰਾਬਾਦ, 7 ਜੂਨ (ਇੰਟ.)-ਤੇਲੰਗਾਨਾ ਦੇ ਰਹਿਣ ਵਾਲੇ 28 ਸਾਲਾ ਭਾਰਤੀ ਵਿਅਕਤੀ ਅੰਸ਼ੁਲ ਕੁੰਚਾ ਦੀ ਫਿਲਾਡੇਲਫੀਆ, ਅਮਰੀਕਾ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਪਰਿਵਾਰ ਦਾ ਦੋਸ਼ ਹੈ ਕਿ ਇਹ ਡਕੈਤੀ ਨਹੀਂ ਸਗੋਂ ਇਕ ਸੋਚੀ ਸਮਝੀ ਸਾਜ਼ਿਸ਼ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਅੰਸ਼ੁਲ ਨੂੰ ਨਕਲੀ ਪੀਜ਼ਾ ਆਰਡਰ ਦੇ ਕੇ ਇਕ ਸੁੰਨਸਾਨ ਇਲਾਕੇ 'ਚ ਲਿਜਾਇਆ ਗਿਆ ਸੀ ਤੇ ਪਹੁੰਚਣ 'ਤੇ ਹਮਲਾਵਰਾਂ ਨੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ | ਸ਼ਨੀਵਾਰ ਦੇਰ ਰਾਤ, ਉਸ ਨੂੰ ਫਿਲਾਡੇਲਫੀਆ ਦੇ ਰੇਮੰਡ ਰੋਜ਼ਨ ਹੋਮਜ਼ ਹਾਊਸਿੰਗ ਕੰਪਲੈਕਸ 'ਚ ਇਕ ਪਤੇ 'ਤੇ ਪੀਜ਼ਾ ਡਿਲੀਵਰ ਕਰਨ ਦਾ ਆਰਡਰ ਮਿਲਿਆ | ਜਦੋਂ ਉਹ ਪਹੁੰਚਿਆ ਤਾਂ ਕੋਈ ਗਾਹਕ ਮÏਜੂਦ ਨਹੀਂ ਸੀ | ਉਸ ਸਮੇਂ, 2 ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ ਤੇ ਉਸਦੇ ਸਿਰ 'ਚ ਕਈ ਗੋਲੀਆਂ ਮਾਰੀਆਂ | ਘਟਨਾ ਤੋਂ ਬਾਅਦ ਹਮਲਾਵਰ ਮÏਕੇ ਤੋਂ ਭੱਜ ਗਏ |

Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਐਥਲੈਟਿਕਸ ਸੀਰੀਜ਼ : ਹਰਜੀਤ ਸਿੰਘ ਨੇ 10.17 ਸਕਿੰਟ 'ਚ 100 ਮੀਟਰ ਦÏੜ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਇੰਗਲੈਂਡ ਨੇ ਲਾਰਡਜ਼ ਵਿਖੇ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ
Ad Position 24