03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਇੰਡੀਅਨ ਐਥਲੈਟਿਕਸ ਸੀਰੀਜ਼ : ਹਰਜੀਤ ਸਿੰਘ ਨੇ 10.17 ਸਕਿੰਟ 'ਚ 100 ਮੀਟਰ ਦÏੜ ਕੇ ਜਿੱਤਿਆ ਸੋਨ ਤਗਮਾ

ਪੁਣੇ, 7 ਜੂਨ (ਏਜੰਸੀ)-ਫਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਦੇ ਰਹਿਣ ਵਾਲੇ ਏਅਰ ਫੋਰਸ ਦੇ ਦੌੜਾਕ ਹਰਜੀਤ ਸਿੰਘ ਨੇ ਇੱਥੇ ਇੰਡੀਅਨ ਐਥਲੈਟਿਕਸ ਸੀਰੀਜ਼ ਦੇ 8ਵੇਂ ਪੜਾਅ 'ਚ ਪੁਰਸ਼ਾਂ ਦੀ 100 ਮੀਟਰ ਦÏੜ 'ਚ 10.17 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ | ਮਹਾਰਾਸ਼ਟਰ ਦੇ ਰੁਸ਼ੀਪ੍ਰਸਾਦ ਦੇਸਾਈ 10.35 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ ਜਦੋਂ ਕਿ ਲੌਰੀ ਅਨੰਤ ਮੇਲਗੇ 10.36 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ | ਰਿਲਾਇੰਸ ਦੇ ਯਸ਼ਾਸ ਪੀ ... |

Ad Position 21
No active advertisement
ਅਜੀਤ ਡੈਸਕ 08-06-2026

ਪੁਣੇ, 7 ਜੂਨ (ਏਜੰਸੀ)-ਫਤਹਿਗੜ੍ਹ ਸਾਹਿਬ ਦੇ ਪਿੰਡ ਮਾਜਰੀ ਦੇ ਰਹਿਣ ਵਾਲੇ ਏਅਰ ਫੋਰਸ ਦੇ ਦੌੜਾਕ ਹਰਜੀਤ ਸਿੰਘ ਨੇ ਇੱਥੇ ਇੰਡੀਅਨ ਐਥਲੈਟਿਕਸ ਸੀਰੀਜ਼ ਦੇ 8ਵੇਂ ਪੜਾਅ 'ਚ ਪੁਰਸ਼ਾਂ ਦੀ 100 ਮੀਟਰ ਦÏੜ 'ਚ 10.17 ਸਕਿੰਟ ਦਾ ਸਮਾਂ ਕੱਢ ਕੇ ਸੋਨ ਤਗਮਾ ਜਿੱਤਿਆ | ਮਹਾਰਾਸ਼ਟਰ ਦੇ ਰੁਸ਼ੀਪ੍ਰਸਾਦ ਦੇਸਾਈ 10.35 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੇ ਜਦੋਂ ਕਿ ਲੌਰੀ ਅਨੰਤ ਮੇਲਗੇ 10.36 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੇ | ਰਿਲਾਇੰਸ ਦੇ ਯਸ਼ਾਸ ਪੀ ਨੇ 46.82 ਸਕਿੰਟ ਦੇ ਸਮੇਂ ਨਾਲ ਪੁਰਸ਼ਾਂ ਦੀ 400 ਮੀਟਰ ਦੌੜ ਜਿੱਤੀ ਜਦੋਂ ਕਿ ਤੁਸ਼ਾਰ ਕਾਂਤੀ ਮੰਨਾ (47.19 ਸਕਿੰਟ) ਤੇ ਸ਼ੁਭਮ ਡੀ (47.74 ਸਕਿੰਟ) ਨੇ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਰਮਿਲਨ ਬੈਂਸ 10000 ਮੀਟਰ ਦੀ ਪਹਿਲੀ ਦੌੜ ਵਿੱਚ ਤੀਜੇ ਸਥਾਨ 'ਤੇ ਰਹੀ ਅਗਲੀ ਖ਼ਬਰ ਅਮਰੀਕਾ 'ਚ ਭਾਰਤੀ ਵਿਅਕਤੀ ਦੀ ਹੱਤਿਆ
Ad Position 24