31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਵਲੋਂ ਛਾਪੇਮਾਰੀ

ਬੁਢਲਾਡਾ, 9 ਜੂਨ (ਸੁਨੀਲ ਮਨਚੰਦਾ) - ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਨੇ ਛਾਪਾ ਮਾਰਿਆ ਹੈ। ਪਿੰਡ ਕੁਲਾਣਾ ਦੇ ਇਕ ਨੌਜਵਾਨ ਨੇ ਸ਼ਹਿਜ਼ਾਦ ਭੱਟੀ ਨੂੰ ਫੋਨ ਕੀਤਾ ਸੀ ਜਿਸ...

Ad Position 21
No active advertisement
ਅਜੀਤ ਡੈਸਕ 09-06-2026

 ਬੁਢਲਾਡਾ, 9 ਜੂਨ (ਸੁਨੀਲ ਮਨਚੰਦਾ) - ਮਾਨਸਾ ਜ਼ਿਲ੍ਹੇ ਦੇ ਪਿੰਡ ਕੁਲਾਣਾ ਵਿਚ ਐਨਆਈਏ ਨੇ ਛਾਪਾ ਮਾਰਿਆ ਹੈ। ਪਿੰਡ ਕੁਲਾਣਾ ਦੇ ਇਕ ਨੌਜਵਾਨ ਨੇ ਸ਼ਹਿਜ਼ਾਦ ਭੱਟੀ ਨੂੰ ਫੋਨ ਕੀਤਾ ਸੀ, ਜਿਸ ਕਾਰਨ ਐਨਆਈਏ ਦੀ ਟੀਮ ਪਿੰਡ ਪਹੁੰਚੀ ਅਤੇ ਪੁੱਛਗਿੱਛ ਜਾਰੀ ਹੈ। ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਅਕਸਰ ਸੋਸ਼ਲ ਮੀਡੀਆ 'ਤੇ ਪੰਜਾਬ ਦੇ ਨੌਜਵਾਨਾਂ ਨੂੰ ਉਕਸਾਉਂਦਾ ਰਹਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਟਨਾ ਜ਼ਿਲ੍ਹਾ ਅਦਾਲਤ ਨੇ ਖ਼ਾਨ ਸਰ ਦੀ ਗ੍ਰਿਫਤਾਰੀ 'ਤੇ ਲਗਾਈ ਰੋਕ ਅਗਲੀ ਖ਼ਬਰ ਪੁਲਿਸ ਨੇ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਲਗਾਇਆ ਗਿਆ ਧਰਨਾ ਚੁਕਵਾਇਆ
Ad Position 24