18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਨਗਰ ਕੌਂਸਲ ਕਾਦੀਆਂ ਵਿਚ 6 ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ, 2 ਆਜ਼ਾਦ ਅਤੇ 1 ਭਾਜਪਾ ਦੇ ਉਮੀਦਵਾਰ ਜਿੱਤੇ

ਬਟਾਲਾ, 13 ਜੂਨ (ਸਤਿੰਦਰ ਸਿੰਘ)- ਨਗਰ ਕੌਂਸਲ ਕਾਦੀਆਂ ਦੀਆਂ ਅੱਜ ਪਈਆਂ ਵੋਟਾਂ ਦੇ ...

Ad Position 21
No active advertisement
ਅਜੀਤ ਡੈਸਕ 13-06-2026

ਬਟਾਲਾ, 13 ਜੂਨ (ਸਤਿੰਦਰ ਸਿੰਘ)- ਨਗਰ ਕੌਂਸਲ ਕਾਦੀਆਂ ਦੀਆਂ ਅੱਜ ਪਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। 15 ਵਾਰਡਾਂ :ਤੇ ਪਈਆਂ ਵੋਟਾਂ ਵਿਚ 6 ਉੱਪਰ ਅਕਾਲੀ ਦਲ, 4 ਤੇ ਕਾਂਗਰਸ, 2 ਵਿਚ ਆਮ ਆਦਮੀ ਪਾਰਟੀ, ਇਕ ਬੀਜੇਪੀ ਅਤੇ ਦੋ ਵਾਰਡਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਹੋਂਡਾ ਸਿਟੀ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਐਕਟਿਵਾ ਸਵਾਰ ਦੀ ਮੌਤ ਅਗਲੀ ਖ਼ਬਰ ਪਿੰਡ ਕਾਕੜ ਦੀਆਂ ਸਮੱਸਿਆਵਾਂ ਨੂੰ ਲੈ ਕੇ ਹੋਈ ਮੀਟਿੰਗ
Ad Position 24