14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪ੍ਰਵਾਸੀ ਲੜਕੇ ਦਾ ਚਾਕੂ ਮਾਰ ਕੇ ਕਤਲ

ਖਰੜ (ਮੁਹਾਲੀ), 14 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਦਿਨ ਦਿਹਾੜੇ ਪਿੰਡ ਬਡਾਲੀ ਵਿਖੇ ਇਕ ਪ੍ਰਵਾਸੀ ਲੜਕੇ ਦਾ ਕੁਝ ਪ੍ਰਵਾਸੀ ਲੜਕਿਆਂ ਨੇ ਹੀ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ...

Ad Position 21
No active advertisement
ਅਜੀਤ ਡੈਸਕ 14-06-2026

ਖਰੜ (ਮੁਹਾਲੀ), 14 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਦਿਨ ਦਿਹਾੜੇ ਪਿੰਡ ਬਡਾਲੀ ਵਿਖੇ ਇਕ ਪ੍ਰਵਾਸੀ ਲੜਕੇ ਦਾ ਕੁਝ ਪ੍ਰਵਾਸੀ ਲੜਕਿਆਂ ਨੇ ਹੀ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।। ਇਸ ਸੰਬੰਧੀ ਪੁਲਿਸ ਦੇ ਥਾਣਾ ਸਦਰ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਸਨੀ ਪੁੱਤਰ ਸੀਸਪਾਲ ਵਜੋ ਹੋਈ ਹੈ ਜੋ ਕਿ ਯੂਪੀ ਦਾ ਰਹਿਣਾ ਵਾਲਾ ਸੀ, ਜਦਕਿ ਅੱਜ ਕੱਲ ਨਵਾਂਸ਼ਹਿਰ ਦੇ ਬਡਾਲੀ ਵਿਖੇ ਰਹਿ ਰਿਹਾ ਸੀ।

Ad Position 22
No active advertisement
ਪਿਛਲੀ ਖ਼ਬਰ ਫਰਾਂਸ : ਪੁਲਾੜ ਖੇਤਰ ਸਭ ਤੋਂ ਵਧੀਆ ਉਦਾਹਰਣ ਵਜੋਂ ਖੜ੍ਹਾ ਹੈ ਭਾਰਤ - ਇਮੈਨੁਅਲ ਮੈਕਰੋਨ ਅਗਲੀ ਖ਼ਬਰ ਮੰਦਬੁੱਧੀ ਔਰਤ ਵਲੋ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼
Ad Position 24